Thar Jatti Di
ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ
ਹੋ ਕੀਤੇ ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ
ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ
ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ
ਹੋ ਪੁਛਦੇ ਨੇ ਸਾਰੇ ਕਿਤੋਂ ਆਯੀ ਸੋਹਣੇਯਾ
ਹੋ ਪੂਰੀ ਦੇਹਿਸ਼ਟ ਲੋਕਾਂ ਵਿਚ ਕਾਰ ਜੱਟੀ ਦੀ
ਹੋ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ
ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ
ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
Jay Jay Jay K!
ਬਾਪੂ ਕੋਲੋਂ ਸਿਖੀ ਆ ਅਣਖ ਜੱਟੀ ਨੇ
ਬੇਬੇ ਜੀ ਤੋਂ ਸਿਖੀ ਆ ਸ਼ਰਮ ਸੰਗ ਵੇ
ਬੰਗਾ ਨਾਯੋ ਪੈਯਾਨ ਪਾਯਾ ਕਡ਼ਾ ਜੱਟੀ ਨੇ
ਹੋਵੇਂਗਾ ਤੂ ਵਾਲ ਹੋਕੇ ਸਿਧਾ ਲੰਘ ਵੇ
ਰਖਦੀ ਆ ਜਿਗਰਾ ਬ੍ਲਂਟ ਬੋਲਦੀ
ਹੋ ਜੱਟੀ ਦੀ ਨ੍ਯੂਜ਼ ਆ ਫ੍ਰਂਟ ਬੋਲਦੀ
ਪੀਠ ਪਿਛੇ ਕਦੇ ਨਾ ਕਿਸੇ ਦੇ ਬੋਲੇਯਾ
ਬੋਲਦੀ ਆਂ ਜਦੋਂ ਵੀ ਫ੍ਰਂਟ ਬੋਲਦੀ
ਹੋ ਅਦੇ ਅਦੇ ਕਾੱਮਾ ਦੀ ਰਿਕਵਰੀ ਕਰੇ
ਹੋ ਪੂਰੀ ਚਲਦੀ ਆ ਦੇਖ ਸਰਕਾਰ ਜੱਟੀ ਦੀ
ਹੋ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ
ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ
ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ
ਹੋ ਲਾਯੀ ਜਿਥੇ ਯਾਰੀ ਆ ਸ੍ਟੈਂਡ ਰਖੇਯਾ
ਲਗਨ ਸਹੇਲਿਆ ਦੀ ਨਾਲ ਮਿਹਫੀਲਾਂ
ਪੌਂਦੀ ਨਾਯੋ ਗਿਧਾ ਮੈਂ ਪਵੌਂਦੀ ਗਿਰਧੇ
ਜਾਂ ਦਿਆ ਚਲਡਿਆ ਕਿੱਦਾਂ ਰਾਇਫਲ’ਆਂ
ਹੋਯੀ ਮੁਤਿਯਰ ਚਂਗ ਚਂਗ ਬੋਰਿਆ
ਕਿੱਤੀਯਾਂ ਬਾਪੂ ਨੇ ਸਾਬ ਰੀਝਾਂ ਪੂਰਿਆ
ਝੱਲੀ ਨਾਯੋ ਜਾਂਦੀ ਵੇ ਮਾਦਕ ਜੱਟੀ ਦੀ
ਝਲ ਲੂਗਾ ਕਿਹਦਾ ਖੱਬੀ ਖਾਨ ਘੂੜਿਆ
ਹੋ ਸੁਣੀ ਕਿੱਤੇ ਕਾਨ ਲਾਕੇ ਕਾਵਾਂ ਰੌਲੀ ਚ
ਹਨ ਗੱਲ ਇਕੋ ਇਕ ਸੁਣੁ ਆਰ-ਪਾਰ ਜੱਟੀ ਦੀ
ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ
ਹੋ ਕੀਤੇ ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ
ਘੁੱਮਦੀ ਆ ਸ਼ਿਅਰ ਵਿਚ
Jay Jay Jay K!
ਸ਼ੇਰਾਂ ਵਾਂਗੂ ਮੱਠੀ ਮੱਠੀ ਚਾਲ ਜੱਟੀ ਦੀ