Mitti Di Khushboo
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ
ਅੰਬਰਾਂ ਵਰਸਿਆਂ ਪਾਣੀ
ਚਲੀਏ ਚਲ ਮੁੜੀਏ ਸੱਜਣਾ
ਚਲ ਮੁੜੀਏ ਬੰਦਿਆਂ, ਚਲ ਮੁੜੀਏ ਉਸ ਰਾਹ, ਜਿੱਤੇ ਵਸਦੀ
ਜਿੱਤੇ ਵਸਦੀ, ਜਿੱਤੇ ਵਸਦੀ ਖੁਦਾਈ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ
ਜਹਾਂ ਜੱਦ ਕੋਲ ਸੀ, ਨਾ ਕਦਰ ਨਾ ਮੋਲ ਸੀ
ਛੱਡਿਆ ਏ ਆਪਣੇ ਹੀ ਵਹਿੜੇ
ਮੁਲਕ ਪਰਾਏ ਨੇ, ਘਰਾਂ ਦੇ ਕਿਰਾਏ ਨੇ
ਖੋ ਲਏ ਆਪਣੇ ਸੀ ਜੇਡੇ
ਹੋ ਕੱਲਾਂ ਲਭਦਾ ਫਿਰਾਂ ਦਿਨ ਰਾਤ
ਲਭਦਾ ਫਿਰਾਂ ਤੇਰਾ ਸਾਤ, ਸਾਇਆਂ ਕਰਾ ਦੇ ਮੁਲਾਕਾਤ
ਜਿੱਥੇ ਵਸਦੀ, ਜਿੱਥੇ ਵਸਦੀ, ਜਿੱਥੇ ਵਸਦੀ ਖੁਦਾਯੀ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ
ਜਦੋਂ ਮੇਰੀ ਸ਼ਹਿਰ ਨੂ, ਜਾਂਦੇ ਦੇਖੇ ਗੈਰ ਨੂ
ਜਾਂਦੀਆਂ ਸੀ ਮੇਰੀ ਵੀ ਸਦਾਵਾਂ
ਬੈਠਾ ਕਿੰਨੀ ਦੂਰ ਮੈਂ, ਹੋਕੇ ਮਜਬੂਰ ਮੈਂ
ਰੱਬਾ ਤੇਰੀ ਕਿੱਡਾ ਦੀ ਸਜਾਵਾਂ
ਇਕ ਸੁਣ ਲੇ ਆਵਾਜ਼, ਇਕ ਪੂਰੀ ਕਰ ਦੇ ਮੇਰੀ ਆਸ
ਇਕ ਮੰਨ ਜਾ ਅਰਦਾਸ
ਓਥੋ ਨਾ ਮੁੜ ਕੇ, ਓਥੋਂ ਨਾ ਮੁੜ ਕੇ
ਓਥੋਂ ਨਾ ਮੁੜ ਕੇ ਬੁਲਾਈ
ਜਦੋਂ ਅੰਬਰਾਂ ਵਰਸਿਆਂ ਪਾਣੀ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਯੀ
ਜਦੋਂ ਅੰਬਰਾਂ ਵਰਸਿਆਂ ਪਾਣੀ
ਜਦੋ ਆਂਬੜਾਂ ਵਰਸਿਆਂ