Whatsapp Song

Kumaar, Sunny Inder

ਡੈਡੀ ਕਹਿੰਦੇ ਬਾਹਰ ਨਹੀਂ ਜਣਾ
ਮੰਮੀ ਕਹਿੰਦੀ ਖ਼ਰਾਬ ਹੈ ਜਮਾਨਾ
ਡੈਡੀ ਕਹਿੰਦੇ ਬਾਹਰ ਨਹੀਂ ਜਣਾ
ਮੰਮੀ ਕਹਿੰਦੀ ਖ਼ਰਾਬ ਹੈ ਜਮਾਨਾ
ਸ਼ੱਕ ਕਰਿਆ ਨਾ ਕਰ
ਮੈਨੂੰ ਰਹਿੰਦੀ ਹੈ ਫਿਕਰ
ਐਵੇ ਜ਼ੁਲਮ ਨਾ ਕਰ ਦਿਲ ਤੇ
Whatsapp ਮੇਰਾ Block ਕਰੇ
ਉਹ ਬਣਦਾ ਗੱਲ ਗੱਲ ਤੇ
ਨੰਬਰ ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ ਮਈ ਕੁੜੀ
ਮੇਰੀ ਹੈ ਮਜਬੂਰੀ
ਰੱਖ ਨੀ ਪੈਂਦੀ ਹੈ ਕੁਛ ਦੂਰੀ ਕਰ ਲੈ
ਕਰ ਲੈ ਕਰ ਲੈ ਜਰਾ ਕੰਟਰੋਲ
ਦਿਲ ਦਿਨ ਹਲਚਲ ਤੇ
Whatsapp ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
ਨੰਬਰ ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
ਨੰਬਰ ਮੇਰਾ Block ਗੱਲ ਗੱਲ ਤੇ
ਨੰਬਰ ਮੇਰਾ Block

ਨੰਬਰ ਮੇਰਾ Block
ਇੰਨੀ ਬੇਚੈਨੀ ਹੈ ਕੀ ਜੇ ਤੈਨੂੰ
ਮੈਨੂੰ ਵਿਆਹ ਕੇ ਲੈ ਜਾ ਮਾਹੀ
ਇੰਨੀ ਬੇਚੈਨੀ ਹੈ ਕੀ ਜੇ ਤੈਨੂੰ
ਮੈਨੂੰ ਵਿਆਹ ਕੇ ਲੈ ਜਾ ਉਹ ਮਾਹੀ
ਸਾਰੀ ਉਮਰ ਦੀ ਲਗਾ ਗੁਰੰਟੀ
ਘਰ ਵਾਲਿਆਂ ਨੂੰ ਖੇਜਾ ਮਾਹੀ
ਮਾਇਤ ਬੈਠੀ ਹਾਂ ਤੈਆਰ
ਰਿਸ਼ਤਾ ਲੇਕਰ ਲੀਗਲ ਕਰ ਲੈ ਯਾਰ
ਗੱਲ ਚਿੜੀ ਨਾ ਹੁੰਦਾ ਕਲ ਦੇ

Whatsapp ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
ਨੰਬਰ ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
ਮਈ ਕੁੜੀ ਮੇਰੀ ਹੈ ਮਜਬੂਰੀ
ਰੱਖ ਨੀ ਪੈਂਦੀ ਹੈ ਕੁਛ ਦੂਰੀ
ਕਰ ਲੈ ਕਰ ਲੈ ਕਰ ਲੈ ਜਰਾ ਕੰਟਰੋਲ
ਦਿਲ ਦਿਨ ਹਲਚਲ ਤੇ
Whatsapp ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
Number ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
Whatsapp ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ
Number ਮੇਰਾ Block ਕਰੇ
ਉਹ ਬਣਾਂਦਾ ਗੱਲ ਗੱਲ ਤੇ

Curiosidades sobre la música Whatsapp Song del Asees Kaur

¿Quién compuso la canción “Whatsapp Song” de Asees Kaur?
La canción “Whatsapp Song” de Asees Kaur fue compuesta por Kumaar, Sunny Inder.

Músicas más populares de Asees Kaur

Otros artistas de Film score