Ammiye

Sagar

ਮੈਂ ਰੁਸਦੀ ਤਾਂ ਮੈਨੂ ਮ੍ਨਾ ਲੈਂਦਾ ਏ
ਓ ਜੂਠਾ ਵੀ ਮੇਰਾ ਖਾ ਲੈਂਦਾ ਏ
ਹਾਏ ਗੱਲਾਂ ਮੇਰੀ ਸਬ ਮੰਨ ਲੈਂਦਾ
ਮੈਂ ਜੋ ਵੀ ਕ੍ਵਾ ਰੰਗ ਪਾ ਲੈਂਦਾ ਏ
ਮੇਰੇ ਬਿਨਾ ਮਰ ਜੁਗ
ਮੈਨੂ ਓਹਦੇ ਯਾਰ ਬੋਲਦੇ

ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ

ਅੱਮੀਏ ਓਹਦੇ ਨਾਲ ਤੋਰ ਦੇ

ਮੈਂ ਭੁਲ ਜਾ ਓਹਨੂ ਜਦ ਸੋਚ ਆਈ
ਮੈਂ ਗਿਰ ਪਯੀ ਤੇ ਪੈਰਾਂ ਤੇ ਮੋਚ ਆਈ
ਮੈਂ ਭੁਲ ਜਾ ਓਹਨੂ ਜਦ ਸੋਚ ਆਈ
ਮੈਂ ਗਿਰ ਪਯੀ ਤੇ ਪੈਰਾਂ ਤੇ ਮੋਚ ਆਈ
ਓ ਖੁਸ਼ੀਆਂ ਦੀ ਭਰੀ ਹੋਈ ਗਾਗਰ ਏ
ਓਹਦਾ ਰੰਗ ਸਾਂਵਲਾ ਨਾਮ ਸਾਗਰ ਏ
ਮੈਂ ਓਹਦੀ ਹੋ ਗਈ ਆ
ਨਹੀ ਜਾਣਾ ਕਿਸੇ ਹੋਰ ਦੇ

ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ

ਮੇਰਾ ਪਿਆਰ ਅੰਮੀਏ ਓਹਦੇ ਨਾਲ ਅੰਮੀਏ
ਮੈਂ ਜਾਣਾ ਨਹੀਂ ਗੈਰਾ ਦੇ ਨਾਲ ਅੰਮੀਏ

ਕੁਜ ਖਾਣਾ ਨਹੀ ਕੁਜ ਪੀਣਾ ਨਹੀ
ਹੁਣ ਓਹਦੇ ਬਿਨਾ ਮੈਂ ਜੀਣਾ ਨਹੀ
ਕੁਜ ਖਾਣਾ ਨਹੀ ਕੁਜ ਪੀਣਾ ਨਹੀ
ਹੁਣ ਓਹਦੇ ਬਿਨਾ ਮੈਂ ਜੀਣਾ ਨਹੀ
ਓ ਪੁਛਦਾ ਈ ਰਿਹੰਦਾ ਆ ਤੇਰਾ ਵੀ ਹਾਲ
ਮੇਰੇ ਨਾਲ ਨਾਲ ਰਖੂ ਤੇਰਾ ਵੀ ਖਯਾਲ
ਗੱਲ ਮੇਰੀ ਮੰਨ ਜਾ ਤੂ
ਵੇਖ ਅਸੀ ਹਾਥ ਜੋੜ ਦੇ

ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ
ਅੱਮੀਏ ਓਹਦੇ ਨਾਲ ਤੋਰਦੇ ਤੋਰ ਦੇ
ਅੱਮੀਏ ਓਹਦੇ ਨਾਲ ਤੋਰ ਦੇ

Curiosidades sobre la música Ammiye del Asees Kaur

¿Quién compuso la canción “Ammiye” de Asees Kaur?
La canción “Ammiye” de Asees Kaur fue compuesta por Sagar.

Músicas más populares de Asees Kaur

Otros artistas de Film score