Tu Tan Main
ਆਪਾਂ ਬਦਲਾਂ ਦੀ ਛਾਂ ਵਿਚ ਘਰ ਬਸਾਈਏ ਨੀ
ਹੋਈਏ ਤੂ ਤਾਂ ਮੈਂ
ਆਪਾ ਏਕ ਦੂਜੇ ਨਾ ਸਾਰਾ ਦਿਨ ਬਿਤਾਈਏ ਨੀ
ਹੋਈਏ ਤੂ ਤਾਂ ਮੈਂ
ਹੁਣ ਜੱਗ ਦੀ ਨਜਰਾਂ ਤੋ ਓਲੇ ਹੋ ਜਾਈਏ ਨੀ
ਤੂ ਤਾਂ ਮੈਂ
ਹਰ ਸ਼ਾਮ ਸੁਬਾਹ ਬਾਹਾਂ ਚ ਬਿਤਾਏ ਨੀ
ਹਾਏ ਤੂ ਤਾਂ ਮੈਂ
ਆਪਾਂ ਬਦਲਾਂ ਦੀ ਛਾਂ ਵਿਚ ਘਰ ਬਸਾਈਏ ਨੀ
ਹੋਈਏ ਤੂ ਤਾਂ ਮੈਂ
ਆਪਾ ਏਕ ਦੂਜੇ ਨਾ ਸਾਰਾ ਦਿਨ ਬਿਤਾਈਏ ਨੀ
ਹੋਈਏ ਤੂ ਤਾਂ ਮੈਂ
ਮੁਖੜੇ ਤੇ ਮੇਰੇ ਏਨਾ ਨੂਰ ਛਾ ਗਿਆ
ਵੇਖਲੇ ਚੰਨ ਜਿਹਾ ਹੂਰ ਆ ਗਿਆ
ਕਰਾ ਮੈਂ ਸ਼ਿੰਗਾਰ ਹਰ ਸ਼ਾਮ ਤੇਰੇ ਲਈ
ਪ੍ਯਾਰ ਵਾਲਾ ਹਰ ਏਕ ਕਾਮ ਤੇਰੇ ਲਈ
ਬੁੱਲੀਆਂ ਤੇ ਮੇਰੀ ਤੇਰਾ ਨਾਮ ਹਰ ਪਲ
ਤੂ ਹੀ ਮੇਰਾ ਅੱਜ ਤੇ ਤੂ ਹੀ ਮੇਰਾ ਕਲ
ਬਾਹਵਾਂ ਵਿਚ ਤੇਰੀ ਮੈਨੂ ਮਿਲਦਾ ਸੁਕੂਨ
ਰਿਹ ਜਾ ਮੇਰੇ ਕੋਲ ਯਾ ਫਿਰ ਲਭਦੇ ਤੂ ਹਲ
ਜਦੋਂ ਅੱਖੀਆਂ ਨੂ ਖੋਲੀਏ ਤੇ ਸਾਮਨੇ ਪਾਈਏ ਨੀ
ਹੋਈਏ ਤੂ ਤਾਂ ਮੈਂ
ਹੋਰ ਹੁੰਦਾ ਨਾ ਸਬਰ ਚਾਲ ਲਵਾਂ ਲੇ ਆਈਏ ਨੀ
ਹੋਈਏ ਤੂ ਤਾਂ ਮੈਂ
ਆਪਾਂ ਬਦਲਾਂ ਦੀ ਛਾਂ ਵਿਚ ਘਰ ਬਸਾਈਏ ਨੀ
ਹੋਈਏ ਤੂ ਤਾਂ ਮੈਂ
ਆਪਾ ਏਕ ਦੂਜੇ ਨਾ ਸਾਰਾ ਦਿਨ ਬਿਤਾਈਏ ਨੀ
ਹੋਈਏ ਤੂ ਤਾਂ ਮੈਂ
ਹਨੇਰੀ ਜਿਹੀ ਜ਼ਿੰਦਗੀ ਚ ਰੰਗ ਪਾਏ ਤੂ
ਹਰ ਦੁਖ ਹਰ ਸੁਖ ਮੇਰੇ ਸੰਗ ਆਈ ਤੂ
ਅੱਲਾਹ ਨੂ ਮੈਂ ਹਰ ਵਿਹਲੇ ਸ਼ੁਕਰ ਕਰਾ
ਜੋ ਮੰਗਦਾ ਸੀ ਮੈਂ ਮੇਰੀ ਮਾਂਗ ਪਯੀ ਤੂ
ਖ੍ਵਾਬ ਸਾਡੇ ਸਾਰੇ ਹੁਣ ਪੁਰ ਹੋ ਗਏ
ਰੂਹ ਤੋਹ ਵੀ ਰਿਸ਼ਤੇ ਏ ਗੂੜੇ ਹੋ ਗਏ
ਪਰਛਾਵਾਂ ਮੇਰਾ ਤੇਰੇ ਨਾਲ ਰਹੂਗਾ
ਜਵਾਨੀ ਤੋ ਲੇਕੇ ਪਵੇ ਬੂਡੇ ਹੋ ਗਏ
ਜਿਵੇਈਂ ਚੰਨ ਨਾਲ ਰਿਹਿੰਦੇ ਹਰ ਵੇਲੇ ਤਾਰੇ ਨੇ
ਓਵੇਂ ਤੂ ਤਾਂ ਮੈਂ
ਤੇਰੇ ਨਾਲ ਹੀ ਜ਼ਿੰਦਗੀ ਦੇ ਹਰ ਨਜ਼ਰੇ ਨੇ
ਹੋਈਏ ਤੂ ਤਾਂ ਮੈਂ
ਆਪਾ ਬਦਲਣ ਦੀ, ਆਪਾ ਬਦਲਣ ਦੀ
ਆਪਾਂ ਬਦਲਾਂ ਦੀ ਛਾਂ ਵਿਚ ਘਰ ਬਸਾਈਏ ਨੀ
ਆਪਾ ਏਕ ਦੂਜੇ ਨਾ ਸਾਰਾ ਦਿਨ ਬਿਤਾਈਏ ਨੀ
ਆਪਾਂ ਬਦਲਾਂ ਦੀ ਛਾਂ ਵਿਚ ਘਰ ਬਸਾਈਏ ਨੀ
ਹੋਈਏ ਤੂ ਤਾਂ ਮੈਂ
ਆਪਾ ਏਕ ਦੂਜੇ ਨਾ ਸਾਰਾ ਦਿਨ ਬਿਤਾਈਏ ਨੀ
ਹੋਈਏ ਤੂ ਤਾਂ ਮੈਂ ਹੋਈਏ ਤੂ ਤਾਂ ਮੈਂ ਹੋਈਏ ਤੂ ਤਾਂ ਮੈਂ