Teri Lod Nahi Rabba

Abhijit Vaghani

ਰੱਬਾ... ਹਾਏ ਰੱਬਾ
ਪਹਿਲਨ ਵੀ ਤਾਨ ਮੈਂ ਕੱਲੀ ਹੀ ਸੀ ਖੁਸ਼ ਸੀ
ਲੋਡ ਪਾਇ ਨ ਕਾਡੇ ਕਿਸ ਦੀ ਚਾਹੇ ਲਖ ਦੁਖ ਸੀ
ਪਹਿਲਨ ਵੀ ਤਾਨ ਮੈਂ ਕੱਲੀ ਹੀ ਸੀ ਖੁਸ਼ ਸੀ
ਲੋਡ ਪਾਇ ਨ ਕਾਡੇ ਕਿਸ ਦੀ ਚਾਹੇ ਲਖ ਦੁਖ ਸੀ

ਹੋ… ਆਸ ਜੋ ਲਾਗੈ ਹੈ
ਆਂਖ ਭਰ ਆਈ ਹੈ
ਆਸ ਜੋ ਲਾਗੈ ਹੈ
ਆਂਖ ਭਰ ਆਈ ਹੈ
ਇਤਨਾ ਭੀ ਕੋਈ ਸਤਾਏ ਨਾ ਰੱਬਾ

ਜੇ ਤੂ ਸਿਖ ਗਇਆ ਮੇਰਾ ਬੀਨਾ ਰਹਿਨਾ
ਸਾਨੁ ਵਿਚਿ ਤੇਰੀ ਲੋਦ ਨਾਹੀ

ਜੇ ਤੂ ਸਿਖ ਗਇਆ ਮੇਰਾ ਬੀਨਾ ਰਹਿਨਾ
ਸਾਨੁ ਵਿਚਿ ਤੇਰੀ ਲੋਦ ਨਾਹੀ
ਸਾਨੁ ਵਿਚਿ ਤੇਰੀ ਲੋਦ ਨਾਹੀ

ਆਨ…ਹੇ…
ਹੇ ਰੱਬਾ, ਵੇ ਰੱਬਾ

ਜਾਤੇ ਜਾਤੇ ਕੋਈ ਮੇਰੀ ਖੁਸ਼ੀਓਂ ਕੋ ਲੈ ਗਿਆ
ਸੂਨੀ ਸੂਨੀ ਆਂਖਿਓਂ ਕੋ ਗਮ ਕੋਈ ਦੇ ਗਿਆ
ਹੋ…ਜਾਤੇ ਜਾਤੇ ਕੋਈ ਮੇਰੀ ਖੁਸ਼ੀਆਂ ਕੋ ਲੈ ਗਿਆ
ਸੂਨੀ ਸੂਨੀ ਆਂਖਿਓਂ ਕੋ ਗਮ ਕੋਈ ਦੇ ਗਿਆ

ਤੂ ਵੀ ਕਹਦਾ ਕੋਇ ਸਹਾਰਾ ਲਾਇਆ ਵੇ
ਰੋਜ਼ ਰੋਜ਼ ਤੇਰੇ ਤੈਨਿਆਂ ਨੇ ਬੜਾ ਸਤਾਇਆ ਵੇ
ਕੀ ਹੋਆ ਜੇ ਮੇਰਾ ਪਿਆਰ ਨਿਸ਼ਾਨੀ ਵੇ ਤੂ ਤੋਡ ਲਾਈ ਤੋਡ ਲਾਈ

ਜ਼ਿੰਦਗੀ ਮੈਂ ਕੋਈ ਕਭੀ ਆ ਨਾ ਰੱਬਾ
ਆਏ ਜੋ ਕੋਈ ਤੋ ਫਿਰ ਜਾਏ ਨਾ ਰੱਬਾ
ਦੇਨੇ ਹੋ ਅਗਰ ਮੁਝੇ ਬਾਦ ਮੈਂ ਅੰਸੂ
ਤੋਹਿ ਪਹਿਲੇ ਕੋ ਹਸਾਏ ਨਾ ਰੱਬਾ
ਤੋਹਿ ਪਹਿਲੇ ਕੋ ਹਸਾਏ ਨਾ ਰੱਬਾ

ਭਟਕ ਲਾਇ ਥੋਡਾ, ਪਰਖ ਲਾਇ ਵੇ ਤੂ ਲੋਕਾਂ ਨੂੰ
ਯਾਦ ਕਰੇਂਗਾ ਵੇ ਤੂ ਆਖ਼ਿਰ ਨੂੰ ਮੇਰੀਆਂ ਟੋਕਾਂ ਨੂੰ
ਭਟਕ ਲਾਇ ਥੋਡਾ, ਪਰਖ ਲਾਇ ਵੇ ਤੂ ਲੋਕਾਂ ਨੂੰ
ਯਾਦ ਕਰੇਂਗਾ ਵੇ ਤੂ ਆਖ਼ਿਰ ਨੂੰ ਮੇਰੀਆਂ ਟੋਕਾਂ ਨੂੰ

ਹੋ… ਯਾਦ ਤੇਰੀ ਆਈ ਹੈ, ਤੂ ਹਰਜਾਈ ਹੈ
ਯਾਦ ਤੇਰੀ ਆਈ ਹੈ, ਤੂ ਹਰਜਾਈ ਹੈ
ਇਤਨਾ ਭੀ ਕੋਇ ਤਪਾਇਆ ਨ ਰੱਬਾ

ਜੇ ਤੂ ਸਿਖ ਗਇਆ ਮੇਰਾ ਬੀਨਾ ਰਹਿਨਾ
ਸਾਨੁ ਵਿਚਿ ਤੇਰੀ ਲੋਦ ਨਾਹੀ

ਜ਼ਿੰਦਗੀ ਮੈਂ ਕੋਈ ਕਭੀ ਆ ਨਾ ਰੱਬਾ
ਸਾਨੁ ਵਿਚਿ ਤੇਰੀ ਲੋਦ ਨਾਹੀ
ਆਏ ਜੋ ਕੋਈ ਤੋ ਫਿਰ ਜਾਏ ਨਾ ਰੱਬਾ
ਸਾਨੁ ਵਿਚਿ ਤੇਰੀ ਲੋਦ ਨਾਹੀ
ਸਾਨੁ ਵਿਚਿ ਤੇਰੀ ਲੋਦ ਨਾਹੀ
ਆ…ਵੇ ਰੱਬਾ, ਵੇ ਰੱਬਾ

Curiosidades sobre la música Teri Lod Nahi Rabba del Asees Kaur

¿Quién compuso la canción “Teri Lod Nahi Rabba” de Asees Kaur?
La canción “Teri Lod Nahi Rabba” de Asees Kaur fue compuesta por Abhijit Vaghani.

Músicas más populares de Asees Kaur

Otros artistas de Film score