Pyar Diyan Rahan

Goldie Sohel

ਆਜਾ ਮੇਰੇ ਕੋਲ ਜਾਨੀਯਾ ਆਜਾ ਵੇ
ਦੂਰ ਮੇਤੋਂ ਜਾਵੀਂ ਨਾ ਕਦੇ
ਦਿਨ ਭਰ ਸੋਚਾਂ ਮੈਂ ਤੈਨੂ ਓ ਜਾਨੀਯਾ
ਰਾਤਾਂ ਨੂ ਵੀ ਚੈਨ ਨਾ ਮਿਲੇ
ਝੂਠੀਆ ਗੱਲਾਂ ਵੇ ਕਿਹੰਦੇ ਨੇ ਸਾਰੇ
ਪ੍ਯਾਰ ਵਾਲਾ ਰੋਗ ਬੂਰਾ ਵੇ ਹਾਏ
ਜਿਸ ਨੂ ਹੋਯ ਓਹੀ ਜਾਣੇ
ਦੁਖ ਚ ਵੀ ਵੱਸਦਾ ਸੁਖ ਵੇ
ਪ੍ਯਾਰ ਦੀਆ ਰਾਹਾਂ ਵਿਚ ਵੇ ਓ ਸੋਹਣੇਆ
ਕਦੀ ਤੂ ਨਾ ਹੋਵੀ ਵਖ ਵੇ
ਕਰਾਂ ਅਰਦਾਸ ਦਿਲੋਂ ਵੇ ਓ ਰੱਬਾ ਮੇਰੇ
ਕਦੀ ਵੀ ਨਾ ਕਰੀ ਵਖ ਵੇ

ਤੇਰੇ ਤੋ ਹਸੀਨ ਚੰਨਾ ਕੋਯੀ ਨਹੀ ਹੋਰ ਵੇ
ਜਿੰਦ ਮੇਰੀ ਤੇਰੇ ਨਾਮ ਲਿਖਾ ਹਰ ਰੋਜ਼ ਵੇ
ਤੇਰੇ ਤੋ ਹਸੀਨ ਚੰਨਾ ਕੋਯੀ ਨਹੀ ਹੋਰ ਵੇ
ਜਿੰਦ ਮੇਰੀ ਤੇਰੇ ਨਾਮ ਲਿਖਾ ਹਰ ਰੋਜ਼ ਵੇ
ਇਸ਼ਕ਼ੇ ਦੀ ਡੋਰੀ ਕਦੇ ਵੀ ਨਾ ਤੌਡੀ
ਰਿਹਿਮਤਾਂ ਰਖੀ ਰੱਬਾ ਵੇ
ਪ੍ਯਾਰ ਦੀਆ ਰਾਹਾਂ ਵਿਚ ਵੇ ਓ ਸੋਹਣੇਆ
ਕਦੀ ਤੂ ਨਾ ਹੋਵੀ ਵਖ ਵੇ
ਕਰਾਂ ਅਰਦਾਸ ਦਿਲੋਂ ਵੇ ਓ ਰੱਬਾ ਮੇਰੇ
ਕਦੀ ਵੀ ਨਾ ਕਰੀ ਵਖ ਵੇ
ਝੂਠੀਆ ਗੱਲਾਂ ਵੇ ਕਿਹੰਦੇ ਨੇ ਸਾਰੇ
ਪ੍ਯਾਰ ਵਾਲਾ ਰੋਗ ਬੂਰਾ ਵੇ

Curiosidades sobre la música Pyar Diyan Rahan del Asees Kaur

¿Quién compuso la canción “Pyar Diyan Rahan” de Asees Kaur?
La canción “Pyar Diyan Rahan” de Asees Kaur fue compuesta por Goldie Sohel.

Músicas más populares de Asees Kaur

Otros artistas de Film score