Goli Maar De

Rajat Nagpal, Vicky Sandhu

ਹੋ ਓ ਓ ਓ ਓ ਓ ਓ ਓ ਓ
ਕਰਦਾ ਰਹਿਣਾ ignore ਵੇ
ਤੇਰੇ ਮੂਰੇ ਚਲਦਾ ਨੀ ਜ਼ੋਰ ਵੇ
ਸਹੇਲੀਆਂ ਤੋਂ ਰੱਖਦੀ ਲੂਕਾ ਕੇ ਤੈਨੂ ਮੈਂ
ਮੇਰੇ ਬਿਨਾਂ ਤੱਕੀ ਨਾਂ ਕੋਈ ਹੋਰ ਵੇ
ਹਾਏ ਕਰਦਾ ਰਹਿਣਾ ignore ਵੇ
ਤੇਰੇ ਮੂਰੇ ਚਲਦਾ ਨੀ ਜ਼ੋਰ ਵੇ
ਸਹੇਲੀਆਂ ਤੋਂ ਰੱਖਦੀ ਲੂਕਾ ਕੇ ਤੈਨੂ ਮੈਂ
ਮੇਰੇ ਬਿਨਾਂ ਤੱਕੀ ਨਾਂ ਕੋਈ ਹੋਰ ਵੇ
ਕੋਲੋਂ ਦੀ ਮੁਖ ਫੇਰ ਲੱਗਦੇ
ਏਹ ਹੁੰਦੇ ਨੀ ਅਸੂਲ ਪਿਆਰ ਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ
ਹੋ ਓ ਓ ਓ ਓ ਓ ਓ ਓ ਓ

ਜਿੰਨੀ ਵਾਰੀ ਤੇਰੇ ਵੱਲ ਵੇਖਾ ਸੋਹਣਿਆਂ
ਤੇਰਾ ਤਾਂ ਧਯਾਨ ਮੇਰੇ ਵੱਲ ਹੋਵੇ ਨਾਂ
ਓਦੋਂ ਤਕ ਤੈਨੂ ਕੁਝ feel ਹੁੰਦਾ ਨਾਂ
ਜਦੋਂ ਤਕ ਤੇਰੇ ਮੂਰੇ ਕੁੜੀ ਰੋਵੇ ਨਾਂ
ਜਿੰਨੀ ਵਾਰੀ ਤੇਰੇ ਵੱਲ ਵੇਖਾ ਸੋਹਣਿਆਂ
ਤੇਰਾ ਤਾਂ ਧਯਾਨ ਮੇਰੇ ਵੱਲ ਹੋਵੇ ਨਾਂ
ਓਦੋਂ ਤਕ ਤੈਨੂ ਕੁਝ feel ਹੁੰਦਾ ਨਾਂ
ਜਦੋਂ ਤਕ ਤੇਰੇ ਮੂਰੇ ਕੁੜੀ ਰੋਵੇ ਨਾਂ
ਜਦੋਂ ਤਕ ਤੇਰੇ ਮੂਰੇ ਕੁੜੀ ਰੋਵੇ ਨਾਂ
ਤੂੰ ਖਿਜਿਆ ਰਹਿਣਾ ਐ ਰੋਜ਼ ਵੇ
ਕਦੇ ਹੱਸ ਮੇਰੀ ਜਿੰਦ ਥਾਰਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ

Matching ਮੈਂ ਕਰਦੀ ਆ ਜਾਨ ਜਾਨ ਕੇ
ਜਾਣਬੁਝ notice ਤੂੰ ਕਰਦਾ ਏ ਨਹੀਂ
ਮੇਰੇ ਬਿਨਾਂ ਰਹਿਣਾ ਐ ਤੂੰ ਬੜਾ ਖੁਸ਼ ਵੇ
ਤੇਰੇ ਬਿਨਾਂ ਪਲ ਮੇਰਾ ਸਰਦਾ ਏ ਨਹੀਂ
Matching ਮੈਂ ਕਰਦੀ ਆ ਜਾਨ ਜਾਨ ਕੇ
ਜਾਣਬੁਝ notice ਤੂੰ ਕਰਦਾ ਏ ਨਹੀਂ
ਮੇਰੇ ਬਿਨਾਂ ਰਹਿਣਾ ਐ ਤੂੰ ਬੜਾ ਖੁਸ਼ ਵੇ
ਤੇਰੇ ਬਿਨਾਂ ਪਲ ਮੇਰਾ ਸਰਦਾ ਏ ਨਹੀਂ
ਤੇਰੇ ਬਿਨਾਂ ਪਲ ਮੇਰਾ ਸਰਦਾ ਏ ਨਹੀਂ
Vicky Sandhu ਮੈਂ ਚਲਾਉਣੀ ਆਪਣੀ
ਬੰਦ ਕਰ ਤੇਰੇ ਗਹਿਦੇ ਬਾਹਰ ਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ
ਜੇ ਸਾਡੇ ਵੱਲ ਤੱਕਣਾ ਨਹੀਂ
ਚੰਨਾ ਵੇ ਸਾਡੇ ਗੋਲੀ ਮਾਰਦੇ

Curiosidades sobre la música Goli Maar De del Asees Kaur

¿Quién compuso la canción “Goli Maar De” de Asees Kaur?
La canción “Goli Maar De” de Asees Kaur fue compuesta por Rajat Nagpal, Vicky Sandhu.

Músicas más populares de Asees Kaur

Otros artistas de Film score