Zid Kaisi
ਹੋ ਜ਼ੀਦ ਕੈਸੀ ਲਯੀ ਏ ਤੂ ਰੌਲਾ ਕਾਹਦਾ ਪਾਇਆ
ਨਿੱਕੀ ਜਿਹੀ ਖ੍ਵਹਿਸ਼ ਨੂ ਮੇਰੀ ਤੂ ਠੁਕਰਾਇਆ
ਲੋਕਿ ਤਾਂ ਗੱਲਾਂ ਨਾਲ ਕਰਦੇ ਝੂਠੇ ਵਾਦੇ
ਮੈਂ ਨਾ ਕੁਝ ਅੱਖੀਆਂ ਬਸ ਦਿਲ ਆਪਣਾ ਲੈ ਆਇਆ
ਹੋ ਤੇਰੇ ਏ ਹਾਸੇ ਬੰਦਾ ਜਾਵੇ ਕਿਹੜੇ ਪੈਸੇ ਜਾਵੇ
ਤੂ ਨੀਲੇ ਨੈਨਾ ਨੂ ਲੂਕਾ ਲੇ ਕੋਯੀ ਮਰ ਨਾ ਜਾਵੇ
ਤੇਰਾ ਏ ਨਖਰਾ ਲਗਦਾ ਵਖਰਾ ਮੈਨੂ ਰੱਬ ਦੀ ਸੋਂਹ
ਡਗਦੀ ਏ ਤੂ ਤੇ ਗੁੱਟ ਸਪਨੀ ਤੋਂ
ਜਦੋਂ ਦੀ ਜ਼ਿੰਦਗੀ ਚ ਆਯੀ ਏ ਤੂ ਆਯੀ ਨੀ
ਹਰ ਵਿਹਲੇ ਕਰਦਾ ਏ ਦਿਲ ਤੈਨੂ ਤੱਕਣੇ ਨੂ
ਸਹੀ ਨਾ ਜਾਵੇ ਤੇਰੀ ਅਡੀਏ ਜੁਦਾਈ ਨੀ
ਫਿਰਦਾ ਹਨ ਕੋਲ ਤੈਨੂ ਆਪਣੇ ਮੈਂ ਰਖਨੇ ਨੂ
ਵਖ ਵਖ ਨਾ ਰਿਹ ਤੂ ਸਾਡੇ ਤੂ ਕੋਲ ਆਜਾ
ਸੁੰਨੀ ਏ ਦੁਨਿਯਾ ਸਾਡੀ ਰੰਗ ਆਕੇ ਪਾਜਾ
ਲੱਭਣਾ ਨਹੀ ਸਾਡੇ ਜਿਹਾ ਤੈਨੂ ਕੋਯੀ ਰਾਂਝਾ
ਸਾਡੀ ਤੂ ਹੀਰ ਏਂ ਸਬ ਨੂ ਦਿਖਾ ਜਾ
ਹੋ ਤੇਰੇ ਏ ਹਾਸੇ ਬੰਦਾ ਜਾਵੇ ਕਿਹਦੇ ਪੈਸੇ ਜਾਵੇ
ਤੂ ਨੀਲੇ ਨੈਨਾ ਨੂ ਲੂਕਾ ਲੇ ਕੋਯੀ ਮਰ ਨਾ ਜਾਵੇ
ਤੇਰਾ ਏ ਨਖਰਾ ਲਗਦਾ ਵਖਰਾ ਮੈਨੂ ਰੱਬ ਦੀ ਸੋਂਹ
ਡਗਦੀ ਏ ਤੂ ਤੇ ਗੁੱਟ ਸਪਨੀ ਤੋਂ
ਜਦੋਂ ਦੀ ਜ਼ਿੰਦਗੀ ਚ ਆਯੀ ਏ ਤੂ ਆਯੀ ਨੀ
ਹਰ ਵਿਹਲੇ ਕਰਦਾ ਏ ਦਿਲ ਤੈਨੂ ਤੱਕਣੇ ਨੂ
ਸਹੀ ਨਾ ਜਾਵੇ ਤੇਰੀ ਅਡੀਏ ਜੁਦਾਈ ਨੀ
ਫਿਰਦਾ ਹਨ ਕੋਲ ਤੈਨੂ ਆਪਣੇ ਮੈਂ ਰਖਨੇ ਨੂ
ਪੈ ਗਿਆ ਧੁਮਾ ਤੇਰੀ ਮੇਰਿਯਾ ਸਾਰੇ ਪੈਸੇ
ਜੇ ਬਹੂਤਾਂ ਨਹੀ ਤੇ ਥੋਡਾ ਹੱਸ ਕੇ ਵਖਾ ਦੇ
ਕੱਚੇ ਨਹੀ ਹੁੰਦੇ ਨੇ ਸੌਦੇ ਏ ਦਿਲਾਂ ਦੇ
ਨਿੱਕੀ ਜਹੀ ਗੱਲ ਏ ਤੂ ਆਪਣੇ ਪੱਲੇ ਪਾਡੇ
ਹੋ ਤੇਰੇ ਏ ਹਾਸੇ ਬੰਦਾ ਜਾਵੇ ਕਿਹਦੇ ਪੈਸੇ ਜਾਵੇ
ਤੂ ਨੀਲੇ ਨੈਨਾ ਨੂ ਲੂਕਾ ਲੇ ਕੋਯੀ ਮਰ ਨਾ ਜਾਵੇ
ਤੇਰਾ ਏ ਨਖਰਾ ਲਗਦਾ ਵਖਰਾ ਮੈਨੂ ਰੱਬ ਦੀ ਸੋਂਹ
ਡਗਦੀ ਏ ਤੂ ਤੇ ਗੁੱਟ ਸਪਨੀ ਤੋਂ
ਜਦੋਂ ਦੀ ਜ਼ਿੰਦਗੀ ਚ ਆਯੀ ਏ ਤੂ ਆਯੀ ਨੀ
ਹਰ ਵਿਹਲੇ ਕਰਦਾ ਏ ਦਿਲ ਤੈਨੂ ਤੱਕਣੇ ਨੂ
ਸਹੀ ਨਾ ਜਾਵੇ ਤੇਰੀ ਅਡੀਏ ਜੁਦਾਈ ਨੀ
ਫਿਰਦਾ ਹਨ ਕੋਲ ਤੈਨੂ ਆਪਣੇ ਮੈਂ ਰਖਨੇ ਨੂ
ਹੋ ਤੇਰੀ ਅਦਾਵਾਂ ਦਾ ਦੀਵਾਨਾ ਮੈਂ ਤੇ ਹੋਇਆ
ਮੈਨੂ ਤੇ ਨਸ਼ਾ ਤੇਰਾ ਚਢੇਯਾ ਏ
ਹਨ ਮੈਨੂ ਏ ਇਸ਼੍ਕ਼ ਬੁਖਾਰ ਤੇਰਾ ਹੋਇਆ
ਮੁੰਡਾ ਏ ਤੇਰੇ ਉੱਤੇ ਮਰੇਯਾ ਏ
ਜਦੋਂ ਦੀ ਜ਼ਿੰਦਗੀ ਚ ਆਯੀ ਏ ਤੂ ਆਯੀ ਨੀ
ਹਰ ਵਿਹਲੇ ਕਰਦਾ ਏ ਦਿਲ ਤੈਨੂ ਤੱਕਣੇ ਨੂ
ਸਹੀ ਨਾ ਜਾਵੇ ਤੇਰੀ ਅਡੀਏ ਜੁਦਾਈ ਨੀ
ਫਿਰਦਾ ਹਨ ਕੋਲ ਤੈਨੂ ਆਪਣੇ ਮੈਂ ਰਖਨੇ ਨੂ
ਜਦੋਂ ਦੀ ਜ਼ਿੰਦਗੀ ਚ ਆਯੀ ਏ ਤੂ ਆਯੀ ਨੀ
ਹਰ ਵਿਹਲੇ ਕਰਦਾ ਏ ਦਿਲ ਤੈਨੂ ਤੱਕਣੇ ਨੂ
ਸਹੀ ਨਾ ਜਾਵੇ ਤੇਰੀ ਅਡੀਏ ਜੁਦਾਈ ਨੀ
ਫਿਰਦਾ ਹਨ ਕੋਲ ਤੈਨੂ ਆਪਣੇ ਮੈਂ ਰਖਨੇ ਨੂ