Darshan Mehnge
ਲਾਟੂ ਤੇਰਿਆ ਨੈਣਾ ਦੇ ਘੁੰਮਕੇ ਹਿੱਕ ਸਾਡੀ ਨਾਲ ਖਹਿਦੇ
ਚੱਕ ਸਸਤੇ ਕਰਤੇ ਨੀ ਦਰਸ਼ਨ ਹੁਣ ਮਿਤਰਾਂ ਨੇ ਮਹਿੰਗੇ

ਬਹਿ ਜਾ, ਬਹਿ ਜਾ ਹੋ ਜੁਗੀ ਜਿਥੇ ਖੜ ਗਿਆ ਲਗ ਜੁ ਮੇਲਾ
ਗੱਡੀਆ ਚੜ ਗਈਆ ਲਾਇਨਾਂ ਤੇ ਦੇਖੀ ਛਾਲਾਂ ਮਾਰਨ ਰੇਲਾਂ
ਝੰਡੀਆ ਹਰੀਆ ਹੋ ਗਈਆ ਨੀ ਵੇਖੀ ਕਿਵੇ ਪਟਾਕੇ ਪੈਂਦੇ
ਚੱਕ ਸਸਤੇ ਕਰਤੇ ਨੀ ਦਰਸ਼ਨ ਹੁਣ ਮਿਤਰਾਂ ਨੇ ਮਹਿੰਗੇ
ਚੱਕ ਸਸਤੇ ਕਰਤੇ ਨੀ ਦਰਸ਼ਨ ਹੁਣ ਮਿਤਰਾਂ ਨੇ ਮਹਿੰਗੇ
ਛਾਪਾ ਵੱਜ ਗਿਆ ਨੀਂਦਾਂ ਤੇ ਸਾਡੇ ਦਿਲ ਨੂੰ ਪੈ ਗਿਆ ਘੇਰਾ
ਮੁੰਡੇ ਚੁਗਦੇ ਠੀਕਰੀਆ ਜਿਥੇ ਘੜਾ ਸੀ ਫੁਟ ਗਿਆ ਤੇਰਾ
ਪਾ ਲੈ ਬਗਲੇ ਮੋਰਨੀਆ ਸਵਾਂ ਲੈ ਧਰਤ ਹੂਜਦੇ ਲਿੰਹਗੇ
ਚੱਕ ਸਸਤੇ ਕਰਤੇ ਨੀ ਦਰਸ਼ਨ ਹੁਣ ਮਿਤਰਾਂ ਨੇ ਮਹਿੰਗੇ
ਤੇਰਾ ਬੜਾ ਆਸਰਾ ਨੀ ਜਦੋਂ ਦੇ ਨੈਣ ਤੇਰੇ ਨਾਲ ਜੋੜੇ
ਕਦੇ ਅਕਦੇ ਥੱਕਦੇ ਨਾ ਜਿਹੜੇ ਲੰਬੀ race ਦੇ ਘੋੜੇ
ਠੂੰਗਾ ਮਾਰਨ ਧਰਤੀ ਤੇ ਚੱਕੀ ਰਾਹੇ ਉੱਡ ਉੱਡ ਬਹਿੰਦੇ