Yaar Vichre
ਯਾਰ ਵਿਛੜੇ ਨੇ ਯਾਰਾਂ ਦੇ
ਯਾਰ ਵਿਛੜੇ ਨੇ ਯਾਰਾਂ ਦੇ
ਛਾਵੀਆਂ ਦੇ ਰੁਤ ਆ ਗਈ
ਛਾਵੀਆਂ ਦੇ ਰੁਤ ਆ ਗਈ
ਖੁੱਲੇ ਮੁੰਹ ਹਥਿਆਰਾਂ ਦੇ
ਖੁੱਲੇ ਮੁੰਹ ਹਥਿਆਰਾਂ ਦੇ
ਸੀਨੇ ਸੂਲਾਂ ਲੁਕੀਆਂ ਨੇ
ਸੀਨੇ ਸੂਲਾਂ ਲੁਕੀਆਂ ਨੇ
ਸੱਜਣ ਮੁਕਾ ਚਲਿਆ
ਸੱਜਣ ਮੁਕਾ ਚਲਿਆ
ਹੁਣ ਆਸਾਂ ਮੁੱਕੀਆਂ ਨੇ
ਹੁਣ ਆਸਾਂ ਮੁੱਕੀਆਂ ਨੇ
ਪੁਤ ਤੁਰ ਗੇ ਦੁਆਵਾਂ ਦੇ
ਪੁਤ ਤੁਰ ਗੇ ਦੁਆਵਾਂ ਦੇ
ਸੀਨਿਆਂ ਚ ਸਿਵੇ ਮਗ ਦੇ
ਸੀਨਿਆਂ ਚ ਸਿਵੇ ਮਗ ਦੇ
ਹੌਲ ਪੈਂਦੇ ਨੇ ਮਾਵਾਂ ਦੇ
ਹੌਲ ਪੈਂਦੇ ਨੇ ਮਾਵਾਂ ਦੇ
ਦੁੱਖ ਲੁਕਦੇ ਲੁਕਾਇਆਂ ਨਾ
ਦੁੱਖ ਲੁਕਦੇ ਲੁਕਾਇਆਂ ਨਾ
ਸੱਜਣ ਮਲੂਕ ਜੇਹਾ
ਸੱਜਣ ਮਲੂਕ ਜੇਹਾ
ਸਾਨੂ ਭੁਲਦਾ ਭੁਲਾਇਆ ਨਾ
ਸਾਨੂ ਭੁਲਦਾ ਭੁਲਾਇਆ ਨਾ
ਚੂਰੀ ਛੰਨੇ ਵਿੱਚ ਪਾਈ ਏ
ਚੂਰੀ ਛੰਨੇ ਵਿੱਚ ਪਾਈ ਏ
ਮੇਲਿਆਂ ਚ ਹੀਰ ਫਿਰਦੀ
ਮੇਲਿਆਂ ਚ ਹੀਰ ਫਿਰਦੀ
ਯਾਦ ਰਾੰਝੜੇ ਦੀ ਆਈ ਏ
ਯਾਦ ਰਾੰਝੜੇ ਦੀ ਆਈ ਏ
ਝੌਲਾ ਉਮਰਾਂ ਦਾ ਪਾ ਜਾਂਦਾ
ਝੌਲਾ ਉਮਰਾਂ ਦਾ ਪਾ ਜਾਂਦਾ
ਇਸ਼ਕ ਦਾ ਰੱਸ ਮਿੱਠੜਾ
ਇਸ਼ਕ ਦਾ ਰੱਸ ਮਿੱਠੜਾ
ਭੁਖ ਉਮਰਾਂ ਦੀ ਲਾ ਜਾਂਦਾ
ਭੁਖ ਉਮਰਾਂ ਦੀ ਲਾ ਜਾਂਦਾ