Vanjhali Vaja

Happy Raikoti

ਅੱਜ ਮੇਲੇ ਹੋ ਗਏ ਸਜਣਾ
ਲੱਗੇ ਗ਼ਮ ਵੀ ਦਿੱਤੇ ਹਰਾ
ਮੇਰੇ ਚਿੱਤ ਨੂੰ ਕੰਬਨੀ ਛਿਡ ਗਈ
ਤੈਨੂ ਦੇਖਿਆ ਜਦੋਂ ਜ਼ਰਾ
ਸਾਨੂੰ ਸਾਰਾ ਹੀ ਜਗ ਵੇਖਦਾ ਹਨ ਮੇਰੇ ਹਾਨਿਆਂ
ਸਾਨੂੰ ਸਾਰਾ ਹੀ ਜਗ ਵੇਖਦਾ
ਤੇਰਾ ਕਿੱਦਾ ਹੱਥ ਫੜਾ
ਕਿੱਦਾ ਹੱਥ ਫੜਾ

ਹੋ ਰੌਣਕ ਹੋਜੂ ਘੱਟ ਵੇ ਚਲ ਮੇਲੇ ਨੂੰ ਚਲੀਏ
ਹੋ ਰੌਣਕ ਹੋਜੂ ਘੱਟ ਵੇ ਚਲ ਮੇਲੇ ਨੂੰ ਚਲੀਏ
ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂ ਚੱਲੀਏ
ਆ ਲੈ ਫੜ ਕੁੰਜੀਆਂ ਤੇ ਸਾਭ ਲੈ ਤੀਜੋਰੀਆ
ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤੀਜੋਰੀਆ
ਖਸਮਾ ਨੂੰ ਖਾਂਧਾ ਤੇਰਾ ਘਰ ਵੇ ਚੱਲ ਮੇਲੇ ਨੂੰ ਚਲੀਏ
ਹੋ ਰੌਣਕ ਹੋਜੂ ਘੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ
ਚੱਲ ਮੇਲੇ ਨੂੰ ਚਲੀਏ ਵੰਝਲੀ ਵਜਾ
ਸ਼ੋਰਾ ਲਂੰਮੇ ਦਿਆ ਵਗਦੀ ਆ ਰਾਵੀ ਵਿਚ
ਜੁਗਨੂੰ ਜਿਹਾ ਜਗਦਾ
ਕਮਲਾ ਜਿਹਾ ਦਿਲ ਤੇਰੇ ਬਿਨਾ ਨਾਇਓ ਲਗਦਾ
ਬਿਨਾ ਨਾਇਓ ਲਗਦਾ

ਵੰਝਲੀ ਵਜਾ ਸ਼ੋਰਾ ਲਂੰਮੇ ਦਿਆ
ਵਗਦੀ ਆ ਰਾਵੀ ਰਾਹੀ ਅਉਂਦੇ ਜਾਂਦੇ ਬਾਰ ਦੇ
ਮਿਹਕ ਦੇ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ
ਮਿਹਕ ਦੇ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ
ਓ,ਓ,ਓ,ਓ,ਓ ਓ,ਓ,ਓ,ਓ,ਓ
ਓ,ਓ,ਓ,ਓ,ਓ
ਵੰਝਲੀ ਵਜਾ ਸ਼ੋਰਾ ਲਂੰਮੇ ਦਿਆ ਵੰਝਲੀ ਵਜਾ
ਸ਼ੋਰਾ ਲਂੰਮੇ ਦਿਆ

Curiosidades sobre la música Vanjhali Vaja del Amrinder Gill

¿Quién compuso la canción “Vanjhali Vaja” de Amrinder Gill?
La canción “Vanjhali Vaja” de Amrinder Gill fue compuesta por Happy Raikoti.

Músicas más populares de Amrinder Gill

Otros artistas de Dance music