Tu Hi Tu
ਵਾ ਵਾ ਮੌਲਾ ਇਸ਼੍ਕ਼ ਦੀ ਪੌੜੀ ਅਸ਼ਿਕ ਨਿੱਤ ਚੜੇ
ਏਸ ਇਸ਼੍ਕ਼ ਦੇ ਰਾਹ ਵਿਚ ਦੁਨੀਆ ਰੋੜੇ ਰੋਜ਼ ਧਰੇ
ਕਿਹਨੂ ਹਾਲ ਸੁਣਵਾ ਮੈਂ ਆਖ ਲਭਦੀ ਮਿਹਰਮ ਨੂ
ਤੂ ਰੋਮ ਰੋਮ ਵਿਚ ਵਸਦਾ ਏ ਮੇਰੇ ਸਾਹਾਂ ਵਿਚ ਵੀ ਤੂ
ਮੇਰੇ ਅੰਗ-ਅੰਗ ਮੇਰੇ ਸੰਗ-ਸੰਗ ਮੇਰੇ ਦਿਲ ਦੇ ਚਾਅ ਵਿਚ ਤੂ
ਮੇਰੇ ਦਿਲ ਦੀ ਤਾਰ ਕਹੇ ਬਾਰ-ਬਾਰ ਮੈਂ ਵੇਖਾ ਜਿਧਰ ਨੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ, ਤੂ ਹੀ ਤੂ
ਤੂ ਹੀ ਤੂ ਤੂ ਹੀ ਤੂ ਤੂ ਹੀ ਤੂ
ਭਾਗਾਂ ਵਾਲੇ ਯਾਰ ਦਾ ਵਿਛੋੜਾ ਸਿਹਿੰਦੇ ਨੇ
ਏਸੇ ਚੋ ਮੁਹੱਬਤਾਂ ਦੇ ਮੁੱਲ ਪੈਂਦੇ ਨੇ
ਹੰਝੂਆ ਚੋ ਲਭ ਲਈਏ ਆਪੇ ਯਾਰ ਨੂ
ਹਾਸ ਹਾਸ ਵਿਚੋ ਹੀ ਗਵਾਚੇ ਯਾਰ ਨੂ
ਮੇਰੇ ਮੰਨ ਨੂ ਚੈਨ ਹੁਣ ਦਿਨ ਨਾ ਰਹਿਣ
ਕਿਥੇ ਏ ਦਿਲਬਰ ਤੂ
ਤੇਰੀ ਏਕ ਨਜ਼ਰ ਹੋ ਜਾਏ ਅਗਰ
ਮੈਂ ਪਾ ਲਾ ਅੰਬਰ ਨੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ, ਤੂ ਹੀ ਤੂ
ਤੂ ਹੀ ਤੂ ਤੂ ਹੀ ਤੂ ਤੂ ਹੀ ਤੂ
ਰਿਹਿਮਤ ਦਾ ਮੀਹ ਪਾਕ ਖੁਦਾਯਾ
ਬਾਗ ਸੁੱਕਾ ਕਰ ਹਰੇਯਾ
ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰੇਯਾ ਭਰੇਯਾ
ਮਿੱਠਾ ਮੇਵਾ ਬਕਸ਼ ਅਜਿਹਾ ਕੁਦਰਤ ਦੀ ਕਦਚੀਨੀ
ਜੋ ਖਾਵੇ ਰੋਗ ਉਸਦਾ ਜਾਵੇ ਦੂਰ ਹੋਵੇ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ
ਆ ਆ ਆ ਅ ਆ ਆ ਆ ਆ ਆ ਆ ਆ ਆ
ਤੇਰੇ ਨਾਲ ਲਾਈਆ ਨੇ ਨਿਭਾਵਾਂਗੇ ਅਸੀ
ਖੁਦ ਤੇ ਯਕੀਨ ਤੈਨੂੰ ਪਾਵਾਂਗੇ ਅਸੀ
Katon ਵਾਲੇ Jeet ਏ ਨਾ ਖੇਡ ਅੱਜ ਦੀ
ਅਜ਼ਲਾਂ ਤੋਂ ਦੁਨੀਆ ਪ੍ਯਾਰ ਲਭਦੀ
ਤੇਰਾ ਨੂਰ-ਨੂਰ ਬਡੀ ਦੂਰ-ਦੂਰ
ਕੰਨ-ਕੰਨ ਤੇ ਲਗਰ ਵਿਚ ਤੂ
ਤੇਰੇ ਵਗੈਰ ਕਿਧਰੇ ਨਾ ਖੈਰ
ਕਿਸੇ ਸ਼ਾਹ ਸਿਕੰਦੇਰ ਨੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ ਤੂ ਹੀ ਤੂ
ਤੂ ਹੀ ਤੂ, ਤੂ ਹੀ ਤੂ, ਤੂ ਹੀ ਤੂ