Sohni Lagdi Tun
ਓਏ ਸਾਂਭਿਆ ਇਹ ਰਾਮਗੜ ਦੀਆਂ ਕੁੜੀਆਂ
ਕਿਹੜੀ ਚੱਕੀ ਦਾ ਆਟਾ ਖਾਂਦੀਆਂ ਨੇ
ਇਨ੍ਹਾਂ ਦੇ ਹੱਥ ਪੈਰ ਤਾਂ ਵੇਖ ਬਹੁਤ ਕਰਾਰੇ ਲਗਦੇ ਨੇ
ਸੋਹਣੀਏ ਸੋਹਣੀ ਲਗਦੀ ਤੁੰ
ਬੜੀ ਮਨਮੋਹਣੀ ਲਗਦੀ ਤੁੰ
ਸੋਹਣੀ ਲਗਦੀ ਤੁੰ
ਬੜੀ ਮਨਮੋਹਣੀ ਲਗਦੀ ਤੁੰ
ਸੰਤੋ ਬੰਤੋ ਕੁਤੇਆਂ ਸਾਮਣੇ ਬੇਸ਼ਕ ਨੱਚ ਲਓ
ਪਰ ਸਾਲੇ ਗਧੇਆ ਸਾਮਣੇ ਨੀ ਨੱਚਣਾ
ਰਹੀ ਤੂ ਜਚ ਕਹਾਂ ਮੈ ਸਚ
ਨਜਰ ਤੋਂ ਬਚ ਬੜਾ ਡਰ ਆਵੇ
ਨੀ ਹੋਲੀ ਨਚ ਨਰਮ ਜਾ ਹੈ ਲੱਕ
ਨੀਰਾ ਹੈ ਕੱਚ ਤਿੜਕ ਨਾ ਜਾਵੇ
ਨੀ ਹੋਲੀ ਨਚ ਨਰਮ ਜਾ ਹੈ ਲੱਕ
ਨੀਰਾ ਹੈ ਕੱਚ ਤਿੜਕ ਨਾ ਜਾਵੇ
ਜੇ ਹੁਣ ਤੁਹਾਡੇ ਪੈਰ ਰੁਕੇ ਫੇਰ ਦੁਨਾਲੀ ਚਾਲੂਗੀ
ਸੋਹਣੀਯਾ ਹੋਰ ਰਕਾਨਾ ਬੜੀਆਂ
ਤੂ ਸਬ ਨਾਲੋ ਸੋਹਣੀ
ਦੁਨਿਯਾ ਤੇ ਨਾ ਕੋਈ ਤੇਰੇ ਨਾਲੋ ਨਾਜੁਕ ਹੋਣੀ
ਜ਼ਰਾ ਸਾਨੂ ਵੀ ਵਖਾ ਦੋ ਦੋ ਚਾਰ ਠੁਮਕੇ
ਸੋਹਣੀਯਾ ਹੋਰ ਰਕਾਨਾ ਬੜੀਆਂ
ਤੂ ਸਬ ਨਾਲੋ ਸੋਹਣੀ
ਦੁਨਿਯਾ ਤੇ ਨਾ ਕੋਈ ਤੇਰੇ ਨਾਲੋ ਨਾਜੁਕ ਹੋਣੀ
ਬਿੱਲੋਰੀ ਨੈਣ ਬੜਾ ਕੁਛ ਕਹਿਣ
ਤਕੇ ਨਾ ਰਹਿਣ ਨੀ ਨੈਣ ਕਲਾਵੇ
ਰਹੀ ਤੂ ਜਚ ਕਹਾਂ ਮੈ ਸਚ
ਨਜਰ ਤੋਂ ਬਚ ਬੜਾ ਡਰ ਆਵੇ
ਨੀ ਹੋਲੀ ਨਚ ਨਰਮ ਜਾ ਹੈ ਲੱਕ
ਨੀਰਾ ਹੈ ਕੱਚ ਤਿੜਕ ਨਾ ਜਾਵੇ
ਸਾਰੇ ਕਿਹੰਦੇ ਤੂ ਸੋਹਣੀਏ ਬੋਹੁਤ ਰੋਨਕਾ ਲਾਇਆ
ਛੰਨ ਛੰਨ ਕਰ ਪੰਜੇਬਾ ਗੋਰੇ ਪੈਰਾਂ ਦੇ ਵਿਚ ਪਾਇਆ
ਸਾਂਭਿਆ
ਸਾਰੇ ਕਿਹੰਦੇ ਤੂ ਸੋਹਣੀਏ ਬੋਹੁਤ ਰੋਨਕਾ ਲਾਇਆ
ਛੰਨ ਛੰਨ ਕਰ ਪੰਜੇਬਾ ਗੋਰੇ ਪੈਰਾਂ ਦੇ ਵਿਚ ਪਾਇਆ
ਬਹੁਤ ਪੁਰਾਨਾ ਆਂਖ ਮਟਕਾ ਲਗਦਾ ਹੈ
ਜੋਰੋ ਜੋਰੋ ਕਣਕ ਦੇ ਬੋਰੇ
ਜਿਵੇਂ ਕੋਈ ਮੋੜ ਪਿਹਲ ਜਿਹੀ ਪਾਵੀ
ਰਹੀ ਤੂ ਜਾਚ ਕਹਾਂ ਮੀਨ ਸਚ
ਨਜਰ ਤੋਂ ਬਚ ਬੜਾ ਡਰ ਆਵੇ
ਨੀ ਹੋਲੀ ਨਚ ਨਰਮ ਜਾ ਹੈ ਲੱਕ
ਨੀਰਾ ਹੈ ਕੱਚ ਤਿੜਕ ਨਾ ਜਾਵੇ