Sadiyan Ton
ਜਯੋਂ ਪਰਵਤ ਓਹਲੇ ਪਰਵਤ ਕਿੰਨੇ ਲੁਖੇ ਹੋਏ ਨੇ
ਤਯੋ ਵਕ਼ਤ ਦੇ ਓਹਲੇ ਵਕ਼ਤ ਵੀ ਕਿੰਨੇ ਛੁਪੇ ਹੋਏ ਨੇ
ਕਹਾਣੀ ਓਹੀ ਪੁਰਾਣੀ ਵੇ ਸਜ੍ਣਾ ਨਾਮ ਦੇ ਬਦਲੇ
ਤੂ ਜਾਕੇ ਪੁਛ ਲੇ ਚਾਹੇ ਏ ਸਾਗਰ ਨਦੀਆਂ ਤੋਂ
ਮੈਂਡਿਆ ਮਾਹੀਆ ਢੋਲਾ ਤੇਰਾ ਐਤਬਾਰ ਏ ਕੀਤਾ
ਮੈਂ ਤੈਨੂ ਪ੍ਯਾਰ ਏ ਕੀਤਾ ਵੇ ਸੱਜਣਾ ਸਦੀਆਂ ਤੋਂ
ਵੇ ਸੱਜਣਾ ਸਦੀਆਂ ਤੋਂ
ਮੈਂਡਿਆ ਮਾਹੀਆ ਢੋਲਾ ਤੇਰਾ ਐਤਬਾਰ ਏ ਕੀਤਾ
ਮੈਂ ਤੈਨੂ ਪ੍ਯਾਰ ਏ ਕੀਤਾ ਵੇ ਸੱਜਣਾ ਸਦੀਆਂ ਤੋਂ
ਵੇ ਸੱਜਣਾ ਸਦੀਆਂ ਤੋਂ
ਤਕਨਾ ਤੇਰੇ ਕੋਲ ਬੇਹਨਨਾ ਕਯੋ ਹਾਰ ਜਿਹਾ ਲਗਦਾਏ
ਮੈਨੂ ਚਾਰ ਚ ਫੇਰਾ ਅੱਜ ਕੱਲ ਇਕ ਪਰਿਵਾਰ ਜੇ ਲਗਦਾ
ਸਹੀ ਕਿ ਹੁੰਦੇ ਏ ਐਥੇ ਗਲਤ ਕਿ ਹੁੰਦੇ ਏ ਐਥੇ
ਇਸ਼੍ਕ਼ ਤਾਂ ਉਂਚਾ ਹੁੰਦਾ ਏ ਨਾਕਿਯਾ ਬਾਧਿਯਾ ਤੋਹ
ਮੈਂਡਿਆ ਮਾਹੀਆ ਢੋਲਾ ਤੇਰਾ ਐਤਬਾਰ ਏ ਕੀਤਾ
ਮੈਂ ਤੈਨੂ ਪ੍ਯਾਰ ਏ ਕੀਤਾ ਵੇ ਸੱਜਣਾ ਸਦੀਆਂ ਤੋਂ
ਵੇ ਸੱਜਣਾ ਸਦੀਆਂ ਤੋਂ
ਕਹਿ ਵਾਰੀ ਇਕ ਇਕ ਪਲ ਯੂਗਾ ਤੋਂ ਵਧ ਹੁੰਦਾ ਏ
ਏ ਪ੍ਯਾਰ ਤਾਂ ਐੱਡਾਂ ਹੀ ਹੁੰਦਾ ਏ ਜਦ ਹੁੰਦਾ ਏ
ਜੁਦਾ ਹੋ ਜਾਣੇ ਸਬ ਨੇ ਕਿ ਜੋ ਵੀ ਮਿਲੇ ਏ ਇਥੇ
ਕਿ ਪੱਤੇ ਉਧ ਪਡ ਜਾਂਦੇ ਨੇ ਹਵਾਵਾਂ ਵਡਿਆ ਤੋਂ
ਮੈਂਡਿਆ ਮਾਹੀਆ ਢੋਲਾ ਤੇਰਾ ਐਤਬਾਰ ਏ ਕੀਤਾ
ਮੈਂ ਤੈਨੂ ਪ੍ਯਾਰ ਏ ਕੀਤਾ ਵੇ ਸੱਜਣਾ ਸਦੀਆਂ ਤੋਂ
ਵੇ ਸੱਜਣਾ ਸਦੀਆਂ ਤੋਂ ਵੇ ਸੱਜਣਾ ਸਦੀਆਂ ਤੋਂ