Pendu
Amrinder Gill
Zeus
Fateh
ਉਹ ਬਾਲੀ ਰਹਿੰਦੀ Busy
Hello ਨਾ hi
ਨਾ Miss U ਨਾ Miss Me
Gucci ਤੋਂ ਬਿਨਾ ਹੁਣ ਲਵਾ ਨਾ Jean
ਦੇਸੀ ਮੰਝੇ ਤੇ ਨਾ ਦੇਖੀ ਓ ਨੀਂਦ
ਮਾਣ ਰਖਦੇ ਆਪਣੇ ਵਿਰਸੇ ਤੇ
ਓ ਆਖਦੀ ਪੇਂਡੂ ਪਰ ਅਸੀ ਬੰਦੇ ਸਿੱਧਾ
ਇਕ ਤੇਰੇ ਲਈ ਮੈਂ ਲੇ ਆਯਾ ਲੰਡੀ ਜੀਪ ਨੀ
ਓ ਤੂ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
ਓ ਤੂ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
ਤੂ ਹੀ ਆਖਦੀ ਏਂ ਪੇਂਡੂ
ਫਤਿਹ
ਪਿੰਡਾਂ ਚ ਜੱਮੇ ਪਰਦੇਸਾਂ ਚ ਫਿਰਦਾਯ
ਫਿਰ ਵ ਮੈਂ ਕਦੀ ਨਾ ਪਾਯੀ ਤੋਪੀ ਸਿਰ ਤੇ
ਕਦੀ ਨਾ ਭੁੱਲਾਂ ਮੈਂ ਆਪਣਾ ਪੰਜਾਬ
ਉਥਹ ਕੇ ਸੁਬਹ ਓਹੋ ਪਿੰਡ ਦੀ ਹਵਾ
ਮੱਕੀ ਦੀ ਰੋਟੀ ਨਾਲ ਕਾਦੀ ਹੋਯੀ ਚਾਹ
ਕੁਛਹ ਨੀ ਸਾਮਨੇ ਤੇਰਾ ਬਰ੍ਗਰ ਪਿੱਜ਼ਾ
ਏਨਾ ਤੂ ਕੱਮ ਕਰਦੀ ਫੋਰ ਤੇ ਕੈਸ਼
ਇੱਕ ਵਾਰੀ ਆ ਕੇ ਵੇਖ ਪਿੰਡ ਦੀ ਐਸ਼
ਕੁੜ੍ਤਾ ਪਜਾਮਾ ਮੈਂ ਅਬੋਹਰ ਤੋਂ ਸਵਾਯਾ ਏ
ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਯਾ ਏ
ਕੁੜ੍ਤਾ ਪਜਾਮਾ ਮੈਂ ਅਬੋਹਰ ਤੋਂ ਸਵਾਯਾ ਏ
ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਯਾ ਏ
ਕਿ ਟਾਮੀ ਤੇ ਕਿ Gucci ਏਹਦੀ ਕਰੂ ਰੀਸ ਨੀ
ਓ ਸਾਨੂ ਆਖਦੀ ਏ ਪੇਂਡੂ ਇਹ ਗੱਲ ਠੀਕ ਨੀ
ਓ ਸਾਨੂ ਆਖਦੀ ਏ ਪੇਂਡੂ
ਨਾ ਨਾ ਗੱਲ ਇੱਦਾ ਆ ਕੇ
ਆ ਅੰਗਰੇਜ਼ੀ ਓ ਮਾਰਦੀ ਮੇਰੀ ਬੋਲੀ ਪੰਜਾਬੀ
ਹੋਂਡਾ ਆਓ ਕਾਰ ਦੀ ਫਡਾ ਟੀ ਮੈਂ ਚਾਬੀ
ਲੰਡੀ ਜੀਪ ਚ ਬੇਡ ਮਾਰੇ ਗੇੜੇ
ਮਜਣ ਤੋਂ ਡਰਦੀ ਨਾ ਆਵੇ ਨੇਡੇ
ਕੁਰਤੇ ਪਾ ਕੇ ਅਸੀ ਬੇਹੁਣੇ ਆ ਸ਼ਾਮ ਨੂ
ਮਾਨਕ ਦਿਆ ਗਲਿਆ ਨੂ ਓ ਨਾ ਪਛਾਣੇ
ਓ ਸੁਣ ਦੀ ਲੇਡੀ ਗੈਗਾ ਦੇ ਗਾਨੇ
ਪਿੰਡਾਂ ਦੇ ਹੁੰਦੇ ਨੀ ਵਖਰੇ ਨਜ਼ਾਰੇ
ਅਸੀ ਸਿਧੇ ਜਿਹੇ ਬੰਦੇ ਕੋਈ ਜਾਂ ਦੇ ਨਾ ਤੇਜ਼ੀ ਨੀ
ਬੋਲਦੀ ਏਂ ਜਿਹੜੀ ਪੁਤੀ ਜਿਹੀ ਅੰਗਰੇਜ਼ੀ ਨੀ
ਅਸੀ ਸਿਧੇ ਜਿਹੇ ਬੰਦੇ ਕੋਈ ਜਾਂ ਦੇ ਨਾ ਤੇਜ਼ੀ ਨੀ
ਬੋਲਦੀ ਏਂ ਜਿਹਦੀ ਪੁਤੀ ਜਿਹੀ ਅੰਗਰੇਜ਼ੀ ਨੀ
ਹੇਲੋ ਹੀ ਨੂ ਹੀ ਲਗ ਜਾਣੇ 2 ਵੀਕ ਨੀ
ਓ ਸਾਨੂ ਆਖਦੀ ਏ ਪੇਂਡੂ ਇਹ ਗੱਲ ਠੀਕ ਨੀ
ਓ ਸਾਨੂ ਆਖਦੀ ਏ ਪੇਂਡੂ