Pagg
ਹੋਰ ਸਿਰ ਤੋਂ ਲੱਥੀ ਪਗ
ਹੋ ਪੱਕੀ ਫਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁਖ ਬੜੇ ਹੀ ਵੱਡੇ
ਦੌਦਾਂ ਲਾ ਲਾ ਪੈਰ ਘਸਾ ਲਾਏ
ਅੰਦਰ ਖਾਤੇ ਹੋਣ ਘੁਟਾਲੇ
ਭਾਰਤੀ ਹੋ ਗਾਏ ਪੈਸੇ ਵਾਲੇ
ਓਏ ਗਲ ਦਿਲ ਤੇ ਸਿਧੀ ਵੱਜੇ
ਮਾਪੇ ਵਿਰਧ ਆਸ਼ਰਮ ਛੱਡ ਗੇਯਾ
ਪਿਛਹੇ ਘਰਵਾਲੀ ਦੇ ਲਗ ਗੇਯਾ
ਅੱਜ ਤੂ ਮਾਂ ਬਾਪ ਤੋਂ ਭਜ ਗੇਯਾ
ਬੰਦਿਆ ਕਿ ਤੇਰੀ ਸਰਦਾਰੀ
ਪੈਣਾ ਜੋ ਬੀਜੇਯਾ ਸੋ ਕੱਟਣਾ
ਉਮਰਾਂ ਵਾਲਾ ਫਲ ਜਦ ਪਕਣਾ
ਪਿਛਲੇ ਕਰ੍ਮਾ ਵਲ ਪੌ ਤਕਨਾ
ਓ ਜਦ ਆਯੀ ਆਪਣੀ ਵਾਰੀ
ਹੋ ਨੰਗੀ ਅੱਖ ਨਾਲ ਨਾ ਦਿਖਦਾ
ਫਿਰਦਾ ਉਮਰ ਬੰਦੇ ਦੀ ਲਿਖਦਾ
ਬਈ ਇਕ ਵਾਇਰਸ ਨਹਿਯੋ ਦਿਖਦਾ
ਏ ਨੇ ਰੰਗ ਓਸਦੇ ਸੱਬੇ
ਹੋਰ ਸਿਰ ਤੋਂ ਲੱਥੇ ਪਗ
ਹੋ ਪੱਕੀ ਫਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁਖ ਬੜੇ ਹੀ ਵੱਡੇ
ਦੌਦਾਂ ਲਾ ਲਾ ਪੈਰ ਘਸਾ ਲਾਏ
ਅੰਦਰ ਖਾਤੇ ਹੋਣ ਘੁਟਾਲੇ
ਭਾਰਤੀ ਹੋ ਗਏ ਪੈਸੇ ਵਾਲੇ
ਓਏ ਗਲ ਦਿਲ ਤੇ ਸਿਧੀ ਵੱਜੇ
ਗੀਜ ਗਯੀ ਚਡ਼ ਤੇ ਮਾਹਦੀ ਜ਼ਬਾਨ
ਲਾਹੇ ਨਾ ਛਡੇਯਾ ਤੀਰ ਕਮਾਨ
ਬਿੰਦ ਨਾ ਲੌਂਦੀ ਖੇਹ ਸਿਰ ਪੌਣ
ਗੱਲਾਂ ਜੋ ਗੱਜਦੀ ਧੀ ਜਵਾਨ
ਦੁਨਿਆ ਦਰੀ ਬਡੀ ਬਲਵਾਨ
ਡਾਕ੍ਟਰ’ਆਂ ਸਸਤੀ ਸਾਂਝੀ ਜਾਂ
ਮੌਤ ਵੀ ਵਿਕਦੀ ਮੁੱਲ ਸ਼ਮਸ਼ਾਨ
ਪੈਸੇ ਗਿਣਕੇ ਲਂਬੂ ਲੌਂ
ਵੀਰਾ ਬਾਘੀ ਮੇਰਾ ਧਰਨਾ ਨੇ ਗੇਯਾ ਸੀ
ਹਕੂਮਤਾ ਸ਼ਹੀਦ ਕਰਤਾ
ਹਾਦੀ ਵਿਹਲੇ ਲਿਮਿਟ’ਆਂ ਤੋਂ ਅੱਕ ਬਾਪੂ
ਸਾਹਾਂ ਨੂ ਅਖੀਰ ਕਰ ਗੇਯਾ
ਬੇਬੇ ਉਠੀ ਨੀ ਮੰਜੇ ਤੋਂ ਓਸ ਦਿਨ ਦੀ
ਉਧਾਰ ਤੇ ਦਵਯੀ ਫਡ ਲੇਯਾ
ਭੈਣ ਰੋਂਦੀ ਰੋਂਦੀ ਮਾਂ ਕੋਲ ਪੁਛਦੀ
ਕਿ ਮਯਾ ਏ ਰੱਬ ਠੀਕ ਕਰ ਰਿਹਾ
ਦੱਸੋ! ਨਾ ਡਾਕਖਾਂ ਦੇ ਪਰਛਾਵੇਈਂ
ਲੂਕਜੇ ਵਿਰਸਾ ਕੀਤੇ ਪੁਰਾਣਾ
ਨ੍ਸੀਬ ਸਿਆਣੇ ਪੁੱਤ ਮਾਂ ਬੋਲੀ ਦਾ
ਹੋਣਾ ਕਦੋਂ ਸੇਯਾਣਾ
ਚਾਹੀਦਾ ਚਾਹੀਦਾ ਬੱਚਿਆਂ ਵਿਚ
ਮਾਪੇਆ ਨੂ ਮੂਡ ਇਤਿਹਾਸ ਸਿਖਣਾ
ਨਈ ਭਗਤ ਸਿੰਘ ਸਾਰਭੇ ਉਧਮ ਸਿੰਘ
ਦਾ ਗਯਾ ਗਵਾੜਾ ਜਾਣਾ
ਸਾਇਕਲ ਤੋਂ ਬਣ ਗਯੀ ਗੱਡੀ ਤੇ
ਕੁੱਲੀ ਤੋਂ ਕੋਠੀ ਵੱਡੀ
ਹੁੰਦੀ ਧਰਮ ਦੇ ਨਾ ਤੇ ਠੱਗੀ
ਜੱਗੀ ਜਗੋਵਾਲ ਹੈ ਕਿਹੰਦਾ
ਬਈ ਲੋਕੋ ਸ਼ੌਹਰਤ ਮਿਲ ਜਾਏ ਸਸਤੀ
ਤਾਂ ਹੀ ਕਰਦੇ ਐਸ਼ਪਰਸਟੀ
ਬੰਦੇ ਦੀ ਦੇਖੋ ਹਸਤੀ ਬਈ ਚੋਰਾਂ
ਦੇ ਪੈਰੀ ਪੈਂਦਾ
ਹੋ ਐਥੇ ਰਾਜੇ ਦਾ ਪੁੱਤ ਰਾਜਾ
ਲਾਰਾ ਨਿਕਲੇ ਹਰ ਇਕ ਵਾਦਾ
ਬਾਕੀ ਹੋਰ ਕਿ ਬੋਲਾਂ ਜਾਦਾ
ਲੁੱਟੀ ਜਾਂ ਘਰਾਣੇ ਵੱਡੇ
ਹੋਰ ਸਿਰ ਤੋਂ ਲੱਥੀ ਪਗ
ਹੋ ਪੱਕੀ ਫਸਲ ਫੂਕਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁਖ ਬੜੇ ਹੀ ਵੱਡੇ
ਦੌਦਾਂ ਲਾ ਲਾ ਪੈਰ ਘਸਾ ਲਏ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਗਏ ਪੈਸੇ ਵਾਲੇ
ਓਏ ਗਲ ਦਿਲ ਤੇ ਸਿਧੀ ਵੱਜੇ