Nigah
ਕੰਬਨੀ ਜਿਹੀ ਛਿੱਡ ਜਾਏ ਰੂਹ ਨੂੰ
ਧੜਕਣ ਜਿਹੀ ਵੱਧ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਨੀ ਜਿਹੀ ਛਿੱਡ ਜਾਏ ਰੂਹ ਨੂੰ
ਯਾਦਾਂ ਵਿਚ ਕੈਦ ਰਹਿਣ ਦੇ
ਭਰਨੀ ਨੀ ਅੱਸੀ ਜਮਾਨਤ
ਸਾਡਾ ਦਿਲ ਰੱਖ ਸਾਂਭ ਕੇ
ਤੇਰੇ ਕੋਲ ਪਈ ਅਮਾਨਤ
ਅੱਖ ਨੁੰ ਕੁਝ ਹੋਰ ਨੀ ਦਿੱਸਦਾ
ਤੇਰੇ ਵੱਲ ਜੱਦ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਨੀ ਜਿਹੀ ਛਿੱਡ ਜਾਏ ਰੂਹ ਨੂੰ
ਚੰਨ ਨੁੰ ਵੀ ਚਾਹ ਜੇਹਾ ਚੜ੍ਹਿਆ
ਸਾਡੀ ਮੁਲਾਕਾਤ ਹੋ ਗਈ
ਸੂਰਜ ਤੇ ਹੁੰਦਿਆਂ ਸੁੰਦਿਆਂ
ਦਿਨ ਦੇ ਵਿਚ ਰਾਤ ਹੋ ਗਈ
ਪੌੜੀ ਕਲ Bains Bains ਨੁੰ
ਮੁੜਕੇ ਫਿਰ ਕਦ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾ ਜੱਦ ਨਿਗਾਹ ਮਾਰਦੇ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਨੀ ਜਿਹੀ ਛਿੱਡ ਜਾਏ ਰੂਹ ਨੂੰ