Necklace

Jaggi Jagowal

ਹੋ ਪਰਿਯਾ ਤੋਂ ਸੋਹਣੇ ਤੇਰੇ ਫੀਚਰ ਆ ਗੋਰੀਏ
ਨੀ ਮਿੱਤਰਾਂ ਨੂ ਫਬਦੀ ਏ ਗੰਨੇ ਦੀਏ ਬੋਰੀਏ
ਨੀ ਮਿੱਤਰਾਂ ਨੂ ਫਬਦੀ ਏ ਗੰਨੇ ਦੀਏ ਬੋਰੀਏ

ਹੋ ਪੌਂਚੇਯਾ ਨੂ ਤੁਰਦੀ ਏ ਚਕ ਚਕ ਕੇ
ਨਖਰੇ ਦੇ ਨਾਲ ਪੱਬ ਰਖ ਰਖ ਕੇ
ਗੋਰੇ ਗੋਰੇ ਪੈਰਾਂ ਦਾ ਵੀ ਸੋਹੁਣ ਰੱਬ ਦੀ
ਝਾਂਜਰਾਂ ਨੇ ਦੌਰ ਆ ਬਣਾਯਾ ਹਾਣਣੇ

London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ
London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ

ਹੋ natural ਮੁਖ ਤੇ glow ਮੁਟਿਆਰੇ ਨੀ
ਪਾਣੀ ਜਿਹਾ ਤੋੜ ਚ flow ਮੁਟਿਆਰੇ ਨੀ
ਹੋ natural ਮੁਖ ਤੇ glow ਮੁਟਿਆਰੇ ਨੀ
ਪਾਣੀ ਜਿਹਾ ਤੋੜ ਚ flow ਮੁਟਿਆਰੇ ਨੀ
ਜ਼ੁਲਫਾਂ ਦਾ ਪਫ ਜਿਹਾ ਬਣਾਕੇ ਰਖਦੀ
ਪਿਹਲੀ ਏ ਤੂ ਪਿਹਲੀ ਏ ਪਸੰਦ ਜੱਟ ਦੀ
ਸ਼ਰਬਤੀ ਨੈਨਾ ਵਿਚ ਲੱਪ ਭੜਕੇ
ਸੂਰਮਾ ਲਾਹੋਰੀ ਮਤਕਯਾ ਹਾਣਣੇ
London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ
London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ

ਤੇਰਿਆ demand ਆ ਉੱਤੇ ਸੋਚਕੇ ਨਾ ਖਰ੍ਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ
ਤੇਰਿਆ demand ਆ ਉੱਤੇ ਸੋਚਕੇ ਨਾ ਖਰ੍ਚੇ
ਗਬਰੂ ਦੇ ਬਿੱਲੋ ਏਸ ਸ਼ੌਂਕ ਦੇ ਵੀ ਚਰਚੇ
ਹੂਰ ਤੈਨੂ ਰਖਣਾ ਬਣਾਕੇ ਜੱਟ ਨੇ
ਪੱਤੇਯਾ ਜ਼ਮਾਨਾ ਛੱਲੇ ਜਿਨੇ ਲੱਕ ਨੇ
ਖਾਸ ਹੀ ਤੂ ਹੋਵੇਇਂ ਜੱਗੀ ਜਗੋਵਾਲ ਦਾ
ਦਿਲ ਅੱਜ ਤੇਰੇ ਉੱਤੇ ਆਯਾ ਹਾਣਣੇ
London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ
London ਓ ਤਿਆਰ ਕਰਵਾਯਾ ਹਾਣਣੇ
ਖਾਸ ਤੇਰੇ ਲਯੀ ਬਣਵਾਇਆ ਹਾਣਣੇ
ਗੋਰੇ ਰੰਗ ਉੱਤੇ ਵੇਖੀ shine ਕਰਦਾ
Necklace ਜਦੋਂ ਗਲ ਪਾਇਆ ਹਾਣਣੇ

Curiosidades sobre la música Necklace del Amrinder Gill

¿Quién compuso la canción “Necklace” de Amrinder Gill?
La canción “Necklace” de Amrinder Gill fue compuesta por Jaggi Jagowal.

Músicas más populares de Amrinder Gill

Otros artistas de Dance music