Mulk
ਤੁਰ ਪੈ ਜਦ ਪੈਰ ਟੀਕਾ ਕੇ ਪਾਣੀ ਦੀ ਛਾਤੀ ਤੇ
ਸੋਨੇ ਦਾ ਘੁੰਗਰੂ ਲਾਉਣੇ ਮੁੜਕੇ ਅੱਸੀ ਦਾਤੀ ਤੇ
ਤੁਰ ਪੈ ਜਦ ਪੈਰ ਟੀਕਾ ਕੇ ਪਾਣੀ ਦੀ ਛਾਤੀ ਤੇ
ਸੋਨੇ ਦਾ ਘੁੰਗਰੂ ਲਾਉਣੇ ਮੁੜਕੇ ਅੱਸੀ ਦਾਤੀ ਤੇ
ਤੂੜੀ ਦੇ ਕੁੱਪਾ ਵਰਗੇ ਬਾਦਲਾਂ ਦੇ ਟੋਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਅਣਖਾਂ ਨੂੰ ਚੁਬਣ ਖ਼ਾਲੀਫ਼ਾਦ ਲੈਂਦੇ ਜੋ ਕੰਧਾਂ ਤੋੰ
ਸਤਿਗੁਰੂ ਦੀ ਔਟ ਆਸਰੇ ਡਰਨਾ ਕੀ ਪੈਂਡਾ ਤੋੰ
ਅੰਖਾਂ ਨੂੰ ਚੁਬਣ ਖ਼ਾਲੀਫ਼ਾਦ ਲੈਂਦੇ ਜੋ ਕੰਧਾਂ ਤੋੰ
ਸਤਿਗੁਰੂ ਦੀ ਔਟ ਆਸਰੇ ਡਰਨਾ ਕੀ ਪੈਂਡਾ ਤੋੰ
ਸੁਰਤਾਂ ਦੇ ਠੋਕਰ ਖਾਤੀ
ਅੰਖੀਆਂ ਦਰ ਖੋਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਸਾਫ਼ ਨਾਲ ਚੰਦ ਨੂਰ ਨਾਲ
ਵਾਅਦੇ ਤੇ ਕੀਤੇ ਨੇ
ਧਰਤੀ ਦੀ ਹਿਕ ਨਾਪਣੀ
ਜਿਗਰੇਆਂ ਦੇ ਫੀਤੇ ਨੇ
ਸੁਫ਼ਨੇ ਵਿਚ ਦਿਸਦੇ ਅੱਜ ਕਲ
ਪਰੀਆਂ ਦੇ ਟੋਲੇ ਆ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਦੁਨੀਆਂ ਤੇ ਸੀਗਾ ਵਰਤਣਾ
ਲੰਗਰ ਦਾ ਸ਼ਾਬਾ ਜੀ
ਉਜੜ ਜਾਓ ਆਖਿਆ ਹੋਣੇ
ਤਾਹੀਂ ਤਾਂ ਬਾਬਾ ਜੀ
ਬੋਲਣ ਜੋ ਪੀਰ ਪੈਗ਼ਬਮਰ
ਬੋਲਣ ਜੋ ਪੀਰ ਪੈਗ਼ਬਮਰ
ਹੁੰਦੇ ਬਸ ਸੋਲੇ ਆ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ
ਪਾਣੀਆਂ ਦੇ ਓਹਲੇ ਆਂ
ਕਹਿੰਦੇ ਕੋਈ ਮੁਲਕ ਸੁਨੀ ਦਾ