Mirza
ਸਬ ਟੇਢਾ ਟੇਢਾ ਦਿੱਸਦਾ
ਜਦ ਪਾਵੇ ਅਕਾਲ ਨੂੰ ਧੀਰ
ਫਿਰ ਨੀਂਦਾਂ ਘੇਰੇ ਪਾਉਂਦੀਆਂ
ਫਿਰ ਨੀਂਦਾਂ ਘੇਰੇ ਪਾਉਂਦੀਆਂ
ਜਦ ਟੁੱਟਣੇ ਹੋਵਾਂ ਤੀਰ
ਜਦ ਹੋਣੀ ਹੋਵੇ ਵਰਤਨੀ
ਜਦ ਹੋਣੀ ਹੋਵੇ ਵਰਤਨੀ
ਫੇਰ ਸੰਗ ਨਹੀਂ ਹੁੰਦੇ ਵੀਰ
ਕੰਬ ਜਾਂਦੀ ਕੀਕਾਂ ਮਿਰਜ਼ੇਆ
ਤੇਰੀ ਕੀਹਦੇ ਲੱਗਦੀ ਸ਼ਮਸ਼ੀਰ
ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਮਿਰਜ਼ੇਆ , ਇੱਦਾਂ ਹੀ ਦਿੰਦੇ ਚੀਰ
ਤੇਰੀ ਬੋਟੀ ਬੋਟੀ ਕਰਨ ਗੇ
ਆਉਂਦੀ ਘੋੜੇ ਚੜ੍ਹੀ ਵਹੀਰ
ਜਿਹੜੀ ਹੱਥ ਪੱਗ ਨੂੰ ਪਾ ਲਿਆ
ਜਿਹੜੀ ਹੱਥ ਪੱਗ ਨੂੰ ਪਾ ਲਿਆ
ਉਹ ਸੌਣ ਜੁ ਕਿਵੇਂ ਸ਼ਾਮੀਰ
ਸੀਨੇਂ ਵਿਚ ਉਬਾਲੇ ਮਾਰਦਾ
ਅੰਨਖੀ ਖੂਨ ਦੀ ਇਹੋ ਤਾਸੀਰ
ਲੈ ਜੁੰਡੀ ਦੇ ਥਾਲੇ ਸੌਣ ਗਈਓਂ
ਤੇਰੇ ਪਿਓ ਦੀ ਨਹੀਂ ਜਾਗੀਰ
ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਮਿਰਜ਼ੇਆ ਇੱਦਾਂ ਹੀ ਦਿੰਦੇ ਚੀਰ
ਤੂੰ ਫਿਰਦਾ ਐ ਹੰਕਾਰਿਆ
ਤੇ ਖਿੱਚਦਾ ਫਿਰੈਂ ਲਕੀਰ
ਹੋਈ ਖ਼ਬਰ ਜਾ ਖੀਵੇ ਖਾਨ ਨੂੰ
ਹੋਈ ਖ਼ਬਰ ਜਾ ਖੀਵੇ ਖਾਨ ਨੂੰ
ਓਹਨੂੰ ਕੌਣ ਬਨਾਉ ਧੀਰ
ਜਿਹਦੇ ਘਰ ਵਿਚ ਪੁੱਤਰ ਸੂਰਮੇ
ਜਿਹਦੇ ਘਰ ਵਿਚ ਪੁੱਤਰ ਸੂਰਮੇ
ਤੇ ਜੁੱਸੇ ਵਾਂਗ ਸ਼ਾਤੀਰ
ਫੇਰ ਕੌਣ ਮਿਟਾਆਊ ਬੇਲਿਯੋ
ਇਹੁ ਮੱਥੇ ਦੀ ਤਕਦੀਰ
ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਮਿਰਜ਼ੇਆ , ਇੱਦਾਂ ਹੀ ਦਿੰਦੇ ਚੀਰ
ਓਏ "ਰਾਜ ਕੱਕਦੇ " ਵਾਲਿਆਂ
ਖਿੱਚ ਤੀ ਸੋਹਣੀ ਤਸਵੀਰ ਮਿਰਜ਼ੇਆ
ਹੁਣ ਕੁਦਰਤ ਕਹਿੰਦੀ
ਮੁਕ ਗਿਆ ਜਹਾਨੋ ਸਿਰ
ਜਦ ਬਾਜ਼ੀ ਹੋਵੇ ਹਾਰਨੀ
ਜਦ ਬਾਜ਼ੀ ਹੋਵੇ ਹਾਰਨੀ
ਫੇਰ ਪੈਰੀਨ ਪਾਵੇ ਜਾਣਜ਼ੀਰ
ਤੇਰੀ ਰਾਤ ਮੈਦਾਣੇ ਡੁੱਲ੍ਹਨੀ
ਤੇ ਰੇਤੇਯਾਨ ਜਾਣੀ ਜੀਰੀ
ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਇੱਜ਼ਤ ਕੀਤੀ ਲੀਰ ਤੂੰ
ਉਹ ਇੱਦਾਂ ਹੀ ਦਿੰਦੇ ਚੀਰ
ਮਿਰਜ਼ੇਆ , ਇੱਦਾਂ ਹੀ ਦਿੰਦੇ ਚੀਰ