Mera Ke Haal
ਕਿਹਨਾ ਖੁਸ਼ ਰਿਹੰਦਾ ਹੈ ਓ ਕਿਹਨਾ ਸੁਖ ਲੈਂਦਾ ਹੈ ਓ
ਕਿਹਨਾ ਖੁਸ਼ ਰਿਹੰਦਾ ਹੈ ਓ ਕਿਹਨਾ ਸੁਖ ਲੈਂਦਾ ਹੈ ਓ
ਖਪਦਾ ਓਹਦਾ ਲਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰੇ ਪਰਦੇਸੀ ਵੀਰੋ ਵਤਨਾ ਨੂੰ ਜਾਨ ਵਲੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ
ਓਹਨੂ ਹਰ ਖੁਸ਼ੀ ਵਿਖਾਵਾਂ ਮੇਰੇ ਵੀ ਫ਼ਰਜ਼ ਬੜੇ ਨੇ
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ
ਓਹਨੂ ਹਰ ਖੁਸ਼ੀ ਵਿਖਾਵਾਂ ਮੇਰੇ ਵੀ ਫ਼ਰਜ਼ ਬੜੇ ਨੇ
ਦਿਲ ਤੇ ਏ ਲਾ ਬਿਠਾ ਹਨ ਕਿੰਨੇ ਗੱਲ ਪਾ ਬੈਠਾ ਹਨ
ਦਿਲ ਤੇ ਏ ਲਾ ਬਿਠਾ ਹਨ ਕਿੰਨੇ ਗੱਲ ਪਾ ਬੈਠਾ ਹਨ
ਫਿਕਰਾਂ ਦੇ ਜਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਅੰਮੜੀ ਦੇ ਸੀਨੇ ਲੱਗਾ ਦਿਲ ਤਾਂ ਕਰ ਰਿਹਾ ਬਥੇਰਾ
ਇਥੇ ਵੀ ਰਿਹਨਾ ਪੈਣਾ ਪਥਰ ਜਿਹਾ ਕਰ ਕੇ ਜੇਰਾ
ਅੰਮੜੀ ਦੇ ਸੀਨੇ ਲੱਗਾ ਦਿਲ ਤਾਂ ਕਰ ਰਿਹਾ ਬਥੇਰਾ
ਇਥੇ ਵੀ ਰਿਹਨਾ ਪੈਣਾ ਪਥਰ ਜਿਹਾ ਕਰ ਕੇ ਜੇਰਾ
ਮੈਨੂ ਗੱਲ ਲੌਂ 'ਚ ਹਾਲੇ ਮੇਰੇ ਪਿੰਡ ਔਣ 'ਚ ਹਾਲੇ
ਮੈਨੂ ਗੱਲ ਲੌਂ 'ਚ ਹਾਲੇ ਮੇਰੇ ਪਿੰਡ ਔਣ 'ਚ ਹਾਲੇ
ਲਗਨੇ ਕਯੀ ਸਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮਾਂ ਦੀ ਜ਼ਿੰਦਗਾਨੀ ਖਾਤਿਰ ਰਖ ਲੈਣਾ ਸਚ ਲੂਕਾ ਕੇ
ਨਿੱਮੇ ਕੇ ਪਿੰਡ ਲੁਹਾਰ ਕੇ ਦੱਸਣਾ ਨਾ ਕੁਝ ਵੀ ਜਾ ਕੇ
ਮਾਂ ਦੀ ਜ਼ਿੰਦਗਾਨੀ ਖਾਤਿਰ ਰਖ ਲੈਣਾ ਸਚ ਲੂਕਾ ਕੇ
ਨਿੱਮੇ ਕੇ ਪਿੰਡ ਲੁਹਾਰ ਕੇ ਦੱਸਣਾ ਨਾ ਕੁਝ ਵੀ ਜਾ ਕੇ
ਯਾਰੋ ਅਣਭੋਲ ਮੇਰੀ ਮਾਂ ਜਾਵੇ ਨਾ ਡੋਲ ਮੇਰੀ ਮਾਂ
ਯਾਰੋ ਅਣਭੋਲ ਮੇਰੀ ਮਾਂ ਜਾਵੇ ਨਾ ਡੋਲ ਮੇਰੀ ਮਾਂ
ਐਸਾ ਕੋਈ ਖੇਯਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰੇ ਪਰਦੇਸੀ ਵੀਰੋ ਵਤਨਾ ਨੂੰ ਜਾਨ ਵਲੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ
ਮੇਰਾ ਕਿ ਏ ਹਾਲ ਮੇਰੀ ਮਾਂ ਨੂੰ ਨਾ ਦੱਸੇਯੋ