Main Naiyo Jaana
ਸਰਗੀ ਦਾ ਵੇਲਾ ਓ ਜੁੰਮੇ ਦੀ ਸਵੇਰ ਸੀ
ਓਹਦੇ ਉਠਨੇ ਚ ਹਾਲੇ ਥੋਡੀ ਦੇਰ ਸੀ
ਕਚੀ ਨਿੰਦ੍ਰੇ ਹੀ ਅੰਮੀ ਨੇ ਜਗਾ ਲਿਆ
ਕੋਠੇ ਤੋਂ ਹਾਕ ਮਾਰ ਹੇਠਾਂ ਸੀ ਬੁਲਾ ਲਿਆ
ਪੋਲੇ ਪੋਲੇ ਨੰਗੀ ਪੈਰੀ ਉਤਰੀ ਸੀ ਪੌੜੀਆ
ਅੰਮੀ ਦਿਆ ਗੱਲਾਂ ਓਹਨੂੰ ਲਗੀਆ ਸੀ ਕੌੜੀਆ
ਰੁਸਦੇ ਹੀ ਓਹਨੂੰ ਬਾਪੂ ਨੇ ਮਨਾ ਲਿਆ
ਵੱਡੇ ਵੀਰੇ ਨੇ ਸੀ ਗਲ ਨਾਲ ਲਾ ਲਿਆ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ
ਸੰਗਦੇ ਸੰਗਾਉਦੇ ਸੀ ਚਾਚੀ ਕੋਲੋ ਪੁਛਿਯਾ
ਲੈਕੇ ਬੁੱਕਲ ਵਿਚ ਓਹਨੇ ਫੇਰ ਦਸਿਆ
ਦੂਰੋਂ ਦਰਾਡਿਓ ਕਿਸੇ ਨੇ ਆਏ ਆਉਣਾ
ਸਖੀਆ ਨੇ ਵੀ ਅੱਜ ਚਾਅ ਹੈ ਲਾਉਣਾ
ਪਰੀਆ ਦੇ ਵਾਂਗਰਾ ਤੈਨੂੰ ਹੈ ਸਜਾਉਣਾ
ਦਾਦੀ ਨੇ ਤੇਰੇ ਹੈ ਕਾਲਾ ਟਿੱਕਾ ਲਾਉਣਾ
ਯਾਦ ਆਉਣੀਆ ਨੇ ਓ ਗੱਲਾ ਬੀਤੀਆ
ਵਿਹੜੇ ਵਿਚ ਖੇਡ ਦੀ ਹੁੰਦੀ ਸੀ ਓ ਰੋਡੇ ਗੀਟਆ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ
ਊਠਾਂ ਵਾਲੇ ਆਏ ਨੇ ਲੈਣ ਨੂੰ
ਤੂੰ ਵਿਆਹ ਦੇ ਛੋਟੀ ਭੇਣ ਨੂੰ
ਓ ਅੰਮੀ ਮੈਂ ਨਾਯੋ ਜਾਣਾ
ਓ ਅੰਮੀ ਮੈਂ ਨਾਯੋ ਜਾਣਾ