Lakh Vaari
ਲਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ
ਯਾਦਾਂ ਵਿਚੋਂ ਵੀ ਮੈਂ ਕਰ ਅੱਡ ਦੇਣਾ ਏ
ਲਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ
ਯਾਦਾਂ ਵਿਚੋਂ ਵੀ ਮੈਂ ਕਰ ਅੱਡ ਦੇਣਾ ਏ
ਪਰ ਪੈਰਾਂ ਤੇ ਨੀ ਵੱਸ ਚਲਦਾ ਹਰ ਕਦਮ ਤੇਰਾ ਹੀ ਰਾਹ ਚੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਬੱਦਲਾਂ ਦੇ ਵਾਂਗੂ ਸਚੀ ਪਤਾ ਨਹੀਓ ਕਿੱਥੋ ਮੈਨੂੰ ਸੁਪਨੇ ਵੀ ਤੇਰੇ ਆ ਜਾਂਦੇ ਨੇ
ਗੂੜੀ ਨੀਂਦੇ ਸੁੱਟੇ ਹੋਈਏ ਦਰਦਾਂ ਤੇ ਮੁੱਕੇ ਹੋਈਏ
ਤਾਂ ਵੀ ਦਿਲ ਤੜਪਾ ਹੀ ਜਾਂਦੇ ਨੇ
ਐਵੇਂ ਗੁੱਸਾ ਨੀ ਕਰੀਦਾ ਚੰਨ ਓਏ
ਕਾਹਣੁ ਹੰਝੂਆ ਨੂੰ ਦੁਖਾਂ ਵਿਚੋਂ ਬੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਲਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ
ਯਾਦਾਂ ਵਿਚੋਂ ਵੀ ਮੈਂ ਕਰ ਅੱਡ ਦੇਣਾ ਏ
ਕਰ ਦਿਤਾ ਜਾਦੂ ਕਿਹੜਾ ਗੁਮ ਸੁਮ ਹੋਇਆ ਚਿਹਰਾ
ਸਚੀ ਤੇਰੇ ਬਿਨਾ ਯਾਰਾ ਵੇ
ਕਈ ਵਾਰੀ ਸੋਚਿਆ ਮੈਂ ਦਿਲ ਨੂੰ ਵੀ ਟੋਕਿਆ ਮੈਂ
ਤੇਰੇ ਬਿਨਾ ਕਰਨਾ ਗੁਜ਼ਾਰਾ ਵੇ
ਪਰ ਨੈਨਾ ਦਾ ਕਰੋਸ਼ਿਆ ਜੋ ਬਸ ਤੇਰਾ ਹੀ ਓ ਨਾਮ ਰਹਿੰਦਾ ਬੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਪਹਿਲਾਂ ਮੈਂ ਨੀ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਓ ਦਿਲ ਸੁਣਦਾ
ਲਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ
ਯਾਦਾਂ ਵਿਚੋਂ ਵੀ ਮੈਂ ਕਰ ਅੱਡ ਦੇਣਾ ਏ