Ki Samjiye [Unpluged]
ਕਿ ਸਮਝਾਈਏ ਸਜਨਾ ਏਨਾ ਨੈਣ ਕਮਲੇਯਾ ਨੂ
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ
ਉਸਤੋ ਵਧ ਕੇ ਕੁਛ ਵੀ ਹੋਰ ਪ੍ਯਾਰਾ ਨਈ ਹੁੰਦਾ
ਕਿ ਸਮਝਾਈਏ ਸਜ੍ਣਾ ਏਨਾ ਨੈਣ ਕਮਲੇਯਾ ਨੂ
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸਤੋ ਵਧ ਕੇ ਕੁਛ ਵੀ ਹੋਰ ਪ੍ਯਾਰਾ ਨਈ ਹੁੰਦਾ
ਪ੍ਯਾਰਾ ਨਈ ਹੁੰਦਾ
ਇਸ਼੍ਕ਼ ਕਾਮਯਾ ਡਰ ਦੁਨੀਆ ਦਾ ਲਾਹਕੇ ਮੈਂ
ਸਜਨਾ ਤੈਨੂ ਲਬਿਯਾ ਰੱਬ ਗਵਾ ਕੇ ਮੈਂ
ਇਸ਼੍ਕ਼ ਕਮਾਇਆ ਡਰ ਦੁਨੀਆ ਦਾ ਲਾਹਕੇ ਮੈਂ
ਸਜਨਾ ਤੈਨੂ ਲਬਿਯਾ ਰੱਬ ਗਵਾ ਕੇ ਮੈਂ
ਜਿਹੜੀ ਤਰਦੀ ਇਸ਼੍ਕ ਸਮੁੱਦ੍ਰ ਦੇ ਵਿਚ ਰਿਹ੍ਦੀ ਏ
ਉਸ ਬੇਡੀ ਦਾ ਕਾਹਤੋਂ ਕੋਈ ਕਿਨਾਰਾ ਨਈ ਹੁੰਦਾ
ਕਿ ਸਮਝਾਈਏ ਸਜਨਾ ਏਨਾ ਨੈਣ ਕਮਲੇਯਾ ਨੂ
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਯਾ ਨੇ
ਉਸਤੋ ਵਧ ਕੇ ਕੁਛ ਵੀ ਹੋਰ ਪ੍ਯਾਰਾ ਨਈ ਹੁੰਦਾ
ਪ੍ਯਾਰਾ ਨਈ ਹੁੰਦਾ
ਤੂ ਕਿ ਜਾਣੇ ਅਸੀ ਤਾ ਦਿਲ ਤੇ ਲਾਇਆਨੇ
ਤੇਰੇ ਕਰਕੇ ਨੀਂਦਾ ਅਸੀ ਗਵਾਇਆ ਨੇ
ਤੂ ਕਿ ਜਾਣੇ ਅਸੀ ਤਾ ਦਿਲ ਤੇ ਲਾਇਆਨੇ
ਤੇਰੇ ਕਰਕੇ ਨੀਂਦਾ ਅਸੀ ਗਵਾਇਆ ਨੇ
ਚੇਤੇ ਕਰੀਏ ਤੈਨੂ ਰਾਤਾ ਨੂ ਵੀ ਉਠ ਉਠ ਕੇ
ਭਹੁ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕਿ ਸਮਝਾਈਏ ਸਜ੍ਣਾ ਏਨਾ ਨੈਣ ਕਮਲੇਯਾ ਨੂ
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ
ਉਸਤੋ ਵਧ ਕੇ ਕੁਛ ਵੀ ਹੋਰ ਪ੍ਯਾਰਾ ਨਈ ਹੁੰਦਾ
ਪ੍ਯਾਰਾ ਨਈ ਹੁੰਦਾ
ਜਿਸ ਪਲ ਮੇਰੀ ਤੂ ਨਾ ਦਿਸੇ ਨਿਗਾਹਾ ਨੂ
ਓਸੇ ਵੇਲੇ ਰੋਕ ਲਵੇ ਰੱਬ ਸਾਹਾ ਨੂ
ਜਿਸ ਪਲ ਮੇਰੀ ਤੂ ਨਾ ਦਿਸੇ ਨਿਗਾਹਾ ਨੂ
ਓਸੇ ਵੇਲੇ ਰੋਕ ਲਵੇ ਰੱਬ ਸਾਹਾ ਨੂ
ਅਖਿਆ ਲਾ ਕੇ “ਨਿਮੇਯਾ” ਨਈ ਕਦੇ ਮੁਖ ਨੂ ਮੋੜੀ ਦਾ
ਇੰਝ ਵਿਛਡੇਯਾ ਦਾ ਫਿਰ ਮੈਲ ਦੁਬਾਰਾ ਨਈ ਹੁੰਦਾ
ਕਿ ਸਮਝਾਈਏ ਸਜਨਾ ਏਨਾ ਨੈਣ ਕਮਲੇਯਾ ਨੂ
ਕਿਹੰਦੇ ਤੈਨੂ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦਿਆ ਨੇ
ਉਸਤੋ ਵਧ ਕੇ ਕੁਛ ਵ ਹੋਰ ਪ੍ਯਾਰਾ ਨਈ ਹੁੰਦਾ
ਪ੍ਯਾਰਾ ਨਈ ਹੁੰਦਾ