Ishq [Club Mix]
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਕਿਥੇ ਇਸ਼੍ਕ ਨਾ ਹੋ ਜਾਵੇ ਦਿੱਲ ਡਰਦਾ ਰਿਹੰਦਾ ਏ
ਪਰ ਤੈਨੂ ਮਿਲਣੇ ਨੂ ਦਿੱਲ ਮਰਦਾ ਰਿਹੰਦਾ ਏ
ਕੀਤੇ ਇਸ਼੍ਕ਼ ਨਾ ਹੋ ਜਾਵੇ ਦਿੱਲ ਡਰਦਾ ਰਿਹੰਦਾ ਏ
ਪਰ ਤੈਨੂ ਮਿਲਣੇ ਨੂ ਦਿੱਲ ਮਰਦਾ ਰਿਹੰਦਾ ਏ
ਜੇ ਦੀਸੇ ਨਾ ਮੁੱਖਡਾ ਤੇਰਾ ਔਖੀ ਰੱਤ ਲਂਗੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਜੱਦ ਸਾਮਣੇ ਆ ਜਾਵੇ ਕੁਝ ਕੇਹ ਵੀ ਸਕਦਾ ਨਹੀ
ਪਰ ਤੈਥੋਂ ਵੱਖ ਹੋਕੇ ਹੁਣ ਰਿਹ ਵੀ ਸਖਦਾ ਨਹੀ
ਜੱਦ ਸਾਮਣੇ ਆ ਜਾਵੇ ਕੁਝ ਕੇਹ ਵੀ ਸਕਦਾ ਨਹੀ
ਪਰ ਤੈਥੋਂ ਵੱਖ ਹੋਕੇ ਹੁਣ ਰਿਹ ਵੀ ਸਖਦਾ ਨਹੀ
ਦੁਨਿਯਾ ਤੋਹ ਦੂਰ ਲੇਜਾਕੇ ਤੈਨੂ ਗੱਲ ਸਮਝੌਨੀ ਨੀ,
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਇਕ ਵੱਗਦਾ ਦਰਿਯਾ ਸੀ ਕਿਸੇ ਮੌੜ ਤੇ ਰੁੱਕਦਾ ਨਈ
ਆਵਾਰਾ ਪਰਿੰਦਾ ਸੀ, ਮੋਤੀ ਵੀ ਚੁਗਦਾ ਨਈ
ਇਕ ਵੱਕਦਾ ਦਰਿਯਾ ਸੀ ਕਿਸੇ ਮੌੜ ਤੇ ਰੁੱਕਦਾ ਨਈ
ਆਵਾਰਾ ਪਰਿੰਦਾ ਸੀ, ਮੋਤੀ ਵੀ ਚੁਗਦਾ ਨਈ
ਪਰ ਤੇਰੇ ਦਰ ਤੇ ਖੜ ਗਿਆ ਪਾਦੇ ਖੈਰ ਜੇ ਪੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਮੇਰੀ ਦਿੱਲ ਦੀ ਧਰਤੀ ਤੇ ਸਾਵਨ ਬਣ ਕੇ ਆਜਾ
ਜਨਮਾ ਤੋਹ ਪਿਆਸਾ ਹਾਂ ਬੱਦਲੀ ਬਣ ਕੇ ਛਾਜਾ
ਮੇਰੀ ਦਿੱਲ ਦੀ ਧਰਤੀ ਤੇ ਸਾਵਨ ਬਣ ਕੇ ਆਜਾ
ਜਨਮਾ ਤੋਹ ਪਿਆਸਾ ਹਾਂ ਬੱਦਲੀ ਬਣ ਕੇ ਛਾਜਾ
ਤੇਰੇ ਨੈਣ ਸਮੁੰਦਰੋਂ ਡੂਂਗੇ ਵਿਚ ਤਾਰੀ ਲੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ
ਨਹੀ ਤੇ ਫੇਰ ਨੀਂਦ ਨਾ ਔਣੀ ਨੀ