Bahut Nede
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ
ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ
ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ
ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ
ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਅੱਖਾਂ ਮੂਹਰੇ ਜ਼ਾਲਿਮਾਂ
ਹਨੇਰਾ ਲੱਗੀ ਜਾਂਦਾ ਐ
ਹਰ ਚਿਹਰੇ ਵਿਚ ਤੇਰਾ
ਚੇਹਰਾ ਲੱਗੀ ਜਾਂਦਾ ਐ
ਅੱਖਾਂ ਮੂਹਰੇ ਜ਼ਾਲਿਮਾਂ
ਹਨੇਰਾ ਲੱਗੀ ਜਾਂਦਾ ਐ
ਹਰ ਚਿਹਰੇ ਵਿਚ ਤੇਰਾ
ਚੇਹਰਾ ਲੱਗੀ ਜਾਂਦਾ ਐ
ਪਹਿਲਾ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ
ਹੁਣ ਮੈਨੂੰ ਕਹਿਣਾ ਐ ਸਵੇਰ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਚੁੱਪ ਚਾਪ ਰਹਿਣ ਦਾ ਸਲੀਕਾਂ ਅੱਸੀ ਸਿੱਖਿਆ
ਸੱਚ ਤੇ ਨਈ ਰਾਜ ਜੋ ਤੂੰ ਮੇਰੇ ਲਈ ਸੀ ਲਿਖਿਆ
ਚੁੱਪ ਚਾਪ ਰਹਿਣ ਦਾ ਸਲੀਕਾਂ ਅੱਸੀ ਸਿੱਖਿਆ
ਸੱਚ ਤੇ ਨਈ ਰਾਜ ਜੋ ਤੂੰ ਮੇਰੇ ਲਈ ਸੀ ਲਿਖਿਆ
ਕਿਸੇ ਦਾ ਕੀ ਹੋਵੇ ਐ ਦਿਲ ਕਮਲਾ
ਕਦੇ ਕਦੇ ਲੱਗਦਾ ਐ ਮੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਹੋ ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ