Akhian Nimanian
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ
ਇਹ ਤਾਂ ਸਾਡਾ ਰੱਬ ਜਾਣਦਾ
ਤੇਰੇ ਆ ਮੁਰੀਦ ਸੱਜਣਾ
ਜੀਉਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ ਸੱਜਣਾ
ਸੱਚੀ ਅੱਜ ਕੱਲ ਨੀਂ ਹੋਵੇ ਨਾ ਜੇ ਗੱਲ ਨੀ
ਔਖਾ ਹਰ ਪਲ ਇਹ ਸਹਾਰਦੀ ਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ
ਸੱਜਣਾ ਪਿਆਰ ਆ ਅੱਸੀ
ਕਿੱਤੀ ਤੇਰੇ ਨਾ ਜ਼ਿੰਦਗੀ
ਜੇ ਤੂੰ ਸਾਡੇ ਕੋਲ ਹੀ ਰਹੇ
ਜ਼ਿੰਦਗੀ ਇਹ ਤਾਂ ਜ਼ਿੰਦਗੀ
ਲੈ ਜਾਂਦੀ ਭੁੱਖ ਨੀਂ
ਟੁੱਟ ਜਾਂਦੇ ਦੁੱਖ ਨੀਂ
ਜਦੋਂ ਤੇਰਾ ਮੁਖ ਇਹ ਨਿਹਾਰਦੀ ਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ
ਦਿਲ ਦੀ ਕੀ ਗੱਲ ਕਰੀਏ
ਉਹਦੋਂ ਸਾਡੀ ਰੂਹ ਖਿਲ ਜੇ
ਮਿਲੇ ਤੇ ਤੂੰ ਇੰਝ ਲਗਦਾ
ਜਿਵੇਂ ਸਭ ਕੁਛ ਮਿਲ ਜੇ
ਨਾਲ ਨਾਲ ਰੱਖ ਤੂੰ ਛੱਡ ਦੀ ਨਾ ਹੱਥ ਤੂੰ
ਕਰ ਦੀ ਨਾ ਵੱਖ ਇਹ ਪੁਕਾਰ ਦੀ ਆ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹਿਯੋ ਸਹਿੰਦੀ ਆ
ਟਿੱਕ ਕੇ ਨਾ ਬਹਿੰਦੀ ਆ
ਆਸਾਂ ਬੱਸ ਰਹਿੰਦੀ ਆਂ ਦੀਦਾਰ ਦੀਆਂ