Afwah
ਯਾਦ ਤਾ ਤੇਰੀ ਸਜਣਾ ਸਾਨੂੰ ਬਹੁਤ ਸਤਾਉਦੀ ਏ
ਅਜ ਕਲ ਰਾਤੀ ਨੀਦ ਨੈਣਾ ਵਿਚ ਕਿੱਥੇ ਆਉਦੀ ਏ
ਇੰਝ ਲਗਦਾ ਜਿਵੇ ਮਿਲਿਆ ਨੂੰ ਕਈ ਸਾਲ ਗੁਜਰ ਗਏ ਨੇ
ਹਾਸੇ ਗੁੰਮ ਗਏ ਸਾਡੇ ਜਾ ਫਿਰ ਲੋਕ ਬਦਲ ਗਏ ਨੇ
ਹਾਸੇ ਗੁੰਮ ਗਏ ਸਾਡੇ ਜਾ ਫਿਰ ਲੋਕ ਬਦਲ ਗਏ ਨੇ
ਸਬ ਕਿਹੰਦੇ ਨੇ ਓ ਬਦਲ ਗਏ ਓ ਬੇਵਫਾ ਨੇ
ਸੁਣ ਤੀਰ ਕਾਲੇਜੇਓ ਨਿਕਲ ਗਏ ਕੇ ਓ ਬੇਵਫਾ ਨੇ
ਏ ਤਾ ਹੋ ਨਹੀ ਹੋ ਸਕਦਾ ਓਹਨੂ ਮੇਰੀ ਨਾ ਪਰਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵਖਰੀ ਹੋ ਜੇ ਫੁੱਲਾਂ ਕੋਲੋਂ ਖੁਸਬੂ
ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵਖਰੀ ਹੋ ਜੇ ਫੁੱਲਾਂ ਕੋਲੋਂ ਖੁਸਬੂ
ਏ ਤਾ ਹੋ ਨਈ ਸਕਦਾ ਓਹਦਾ ਵਖ ਮੇਰੇ ਤੋ ਰਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣਗੇ ਰਾਹ
ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣਗੇ ਰਾਹ
ਓ ਭੁਲ ਜੇ ਮੈਂ ਜੇਓਂਦਾ ਰਿਹ ਜਾਂ ਕਿਥੇ ਮਾਫ ਗੁਨਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਸੋਹਣੇ ਯਾਰ ਦਿਯਾ ਪਲਕਾਂ ਤੇ ਜੇ ਆਥਰੂ ਜਾਵੇ ਆ
ਰਾਜ ਕਾਕ੍ਰੇ ਰੋ ਰੋ ਆਖੀਆਂ ਭਰ ਦੇਵਣ ਦਰਿਯਾ
ਸੋਹਣੇ ਯਾਰ ਦਿਯਾ ਪਲਕਾਂ ਤੇ ਜੇ ਆਥਰੂ ਜਾਵੇ ਆ
ਰਾਜ ਕਾਕ੍ਰੇ ਰੋ ਰੋ ਆਖੀਆਂ ਭਰ ਦੇਵਣ ਦਰਿਯਾ
ਇਸ਼੍ਕ਼ ਦੇ ਵਿਚ ਦਗਿਯਾ ਦੀ ਕਿ ਇਹਤੋ ਵਧ ਸਜਾ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ