Zaroori Nai
ਰਹੀਏ ਏਕ ਦੁੱਜੇ ਦਿਯਾਂ
ਸਜ੍ਣਾ ਵੇ ਦੁਆਵਾਂ ਚ
ਰਹੀਏ ਏਕ ਦੁੱਜੇ ਦਿਯਾਂ
ਸਜ੍ਣਾ ਵੇ ਦੁਆਵਾਂ ਚ
ਨਾ ਗਿਲਾ ਕੋਈ ਸ਼ਿਕਵਾ ਤੇ ਮਗੜੂਰੀ ਨਹੀ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਈ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਈ
ਸਬ ਕੁਝ ਠੀਕ ਆ ਵੇ ਲੜੇ ਥੋਡੀ ਆ
ਦੂਰ ਦੂਰ ਹੋਏ ਪਰ ਮਰੇ ਥੋਡੀ ਆ
ਹੋ ਅੱਗ ਦਾ ਦਰਿਯਾ ਤਾੜਨਾ ਵੀ
ਮੁਹੱਬਤ ਹੁੰਦੀ ਆਏ
ਕਿਸੇ ਦੀ ਯਾਦ ਚ ਮਰਨਾ ਵੀ
ਮੁਹੱਬਤ ਹੁੰਦੀ ਆਏ
ਜੁਦਾ ਹੋ ਗਏ ਤਾਂ ਹੋ ਗਏ
ਨਾ ਰੋ ਰੋ ਰੌਲੇ ਪਾ
ਇਸ਼੍ਕ਼ ਹੈ ਸਜ੍ਣਾ
ਇਸ਼੍ਕ਼ ਕੋਈ ਮਸ਼ਹੂਰੀ ਨਈ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਹੀ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਹੀ
ਨਬਜ਼ ਰੁਕਦੀ ਥੋਡੀ ਏ
ਖ੍ਵਹਿਸ਼ ਮੁੱਕਦੀ ਥੋਡੀ ਏ
ਏ ਜ਼ਿੰਦਗੀ ਆਏ ਸਜ੍ਣਾ
ਕਿਸੇ ਲਾਯੀ ਰੁਕਦੀ ਥੋਡੀ ਆਏ
ਏ ਜ਼ਿੰਦਗੀ ਆਏ ਸਜ੍ਣਾ
ਕਿਸੇ ਲਯੀ ਰੁਕਦੀ ਥੋਡੀ ਆਏ
ਤੂ ਉੱਦ ਹਵਾ ਦੇ ਨਾਲ
ਜਿਧਰ ਵੀ ਲੈਕੇ ਜਾਏਂਗੀ
ਹਾਏ ਜਾਂਦੇ ਜਾਂਦੇ ਰੂਹ ਮੇਰੀ
ਤੈਨੂੰ ਕਿਹ ਕੇ ਜਾਏਂਗੀ
ਜੇ ਤੂ ਨਹੀ ਪੂਰਾ ਮੇਰੇ ਬਿਨ ਜਾਣੀ ਵੇ
ਮੈਂ ਵੀ ਤੇਰੇ ਬਿਨ ਜਾਣੀ ਮੇਰੇ ਪੂਰੀ ਨਹੀ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਹੀ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਹੀ
ਹੋ ਨਯਾ ਡੂਬ ਗਯੀ ਸਾਡੀ
ਹੋ ਬਛੇਯਾ ਕਿਨਾਰਾ ਵੀ ਨਹੀ
ਹੋ ਦਿਲ ਤੇ ਲੌਣਾ ਪੈਣਾ ਆਏ
ਹੋਰ ਕੋਈ ਚਾਰਾ ਵੀ ਨਹੀ
ਗਲ ਤੇਰੇ ਲੇਖਨ ਦੀ ਨਹੀ
ਲੇਖ ਮੇਰੇ ਵੀ ਮਹਿਦੇ ਨੇ
ਚੰਨ ਮੇਨੂ ਕਿਤੋਂ ਮਿਲ ਜਾਂਦਾ
ਜੇ ਮਿਲੇਯਾ ਤਾਰਾ ਵੀ ਨਹੀ
ਵੇ ਜਾ ਵੇ ਰਾਂਝੇਯਾ
ਮੇਰਾ ਇੰਤੇਜ਼ਾਰ ਨਾ ਕਰ
ਹਾਏ ਹੀਰ ਤੇਰੀ ਨੇ
ਲੈਕੇ ਔਣੀ ਚੂੜੀ ਨਹੀ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਈ
ਹੋ ਦਿਲ ਮਿਲਣੇ ਜ਼ਰੂਰੀ ਹੁੰਦੇ ਢੋਲਨਾ ਵੇ
ਮੁਹੱਬਤ ਮਿਲੇ ਯਾ ਨਾ ਮਿਲੇ ਜ਼ਰੂਰੀ ਨਹੀ