Qafira

Preet Sukh

ਤੇਰੇ ਨਾਲ ਇਸ਼ਕ ਕਰਨਾ ਮਤਲਬ ਤਬਾਹੀ ਐ
ਮੈਨੂੰ ਹੁਣ ਸਮਝ ਆਇਆ ਤੇਰਾ ਕੰਮ ਹੀ ਆਹੀ ਐ
ਹੋ ਕਾਫ਼ਿਰਾ ਵੇ ਕਾਫ਼ਿਰਾ ਧੋਖੇ ਦੇ ਮੁਸਾਫ਼ਿਰਾ
ਕਦੋਂ ਅਲਾਹ ਕੋਲੋਂ ਡਰੇਗਾ
ਜੋ ਮੇਰੇ ਨਾਲ ਕੀਤੀ ਹੋਰ ਕਿੰਨੀਆਂ ਨਾਲ ਕਰੇਂਗਾ
ਕਿਓਂ ਭਰਦਾ ਨੀ ਦਿਲ ਤੇਰਾ ਕਿੰਨੀਆਂ ਤੇ ਮਰੇਂਗਾ
ਜੋ ਮੇਰੇ ਨਾਲ ਕੀਤੀ ਹੋਰ ਕਿੰਨੀਆਂ ਨਾਲ ਕਰੇਂਗਾ
ਕਿਓਂ ਭਰਦਾ ਨੀ ਦਿਲ ਤੇਰਾ ਕਿੰਨੀਆਂ ਤੇ ਮਰੇਂਗਾ
ਕਿੰਨੀਆਂ ਤੇ ਮਰੇਂਗਾ

ਮੇਰੇ ਵਾਲਾ ਓ ਗੁਲਾਬ ਦੱਸ ਕਿਨੂੰ ਕਿਨੂੰ ਦਿਤਾ ਤੂੰ
ਮੈਨੂੰ ਸੱਚ ਦੱਸੀ ਸੱਚਾ ਪਿਆਰ ਕਿੰਨੀ ਵਾਰੀ ਕੀਤਾ ਤੂੰ
ਹੋ ਚੰਨਾ ਵੇ ਚੰਨਾ ਵੇ ਤੈਨੂੰ ਸੱਚੀ ਚਨ ਮਨਾ ਵੇ
ਹੁਣ ਗੈਰਾਂ ਕੋਠੇ ਛੱਡਿਗਾ
ਜੋ ਮੇਰੇ ਨਾਲ ਕੀਤੀ ਹੋਰ ਕਿੰਨੀਆਂ ਨਾਲ ਕਰੇਂਗਾ
ਕਿਓਂ ਭਰਦਾ ਨੀ ਦਿਲ ਤੇਰਾ ਕਿੰਨੀਆਂ ਤੇ ਮਰੇਂਗਾ
ਜੋ ਮੇਰੇ ਨਾਲ ਕੀਤੀ ਹੋਰ ਕਿੰਨੀਆਂ ਨਾਲ ਕਰੇਂਗਾ
ਕਿਓਂ ਭਰਦਾ ਨੀ ਦਿਲ ਤੇਰਾ ਕਿੰਨੀਆਂ ਤੇ ਮਰੇਂਗਾ
ਕਿੰਨੀਆਂ ਤੇ ਮਰੇਂਗਾ

ਆ ਆ ਆ

ਦੁਆਵਾਂ ਤੇਰੀਆਂ ਦੇ ਕਰਕੇ ਹੀ ਜ਼ਿੰਦਾਂ ਹਾਂ ਮੈਂ
ਦਿਲ ਤੋੜਿਆ ਐ ਤੇਰਾ ਸ਼ਰਮਿੰਦਾ ਹਾਂ ਮੈਂ
ਹੋ ਨਾ ਪ੍ਰੀਤ ਸੁਖ ਤੈਨੂੰ ਦੇ ਬੈਠਾ ਦੁੱਖ
ਹਾਂ ਇਹੀ ਸੋਚ ਸੋਚ ਨਿਤ ਪੀਂਦਾ ਹਾਂ ਮੈਂ
ਪੀਂਦਾ ਹਾਂ ਮੈਂ
ਹੋ ਸਾਫ ਨਾ ਕਰੀ , ਨੀ ਤੂੰ ਸਾਫ ਨਾ ਕਰੀ
ਹੰਜੂ ਮੇਰੀਆਂ ਅੱਖਾਂ ਚੋਂ ਨੀ ਤੂੰ ਸਾਫ ਨਾ ਕਰੀ
ਹੋ ਕਾਬਿਲ ਹਾਂ ਮੈਂ ਕਾਬਿਲ ਹਾਂ ਮੌਤ ਦੇ
ਚਾਹਕੇ ਵੀ ਮੈਨੂੰ ਨੀ ਤੂੰ ਮਾਫ ਨਾ ਕਰੀ ਮਾਫ ਨਾ ਕਰੀ
ਹਾਏ ਮਾਫ ਨਾ ਕਰੀ ਮਾਫ ਨਾ ਕਰੀ

Curiosidades sobre la música Qafira del Afsana Khan

¿Cuándo fue lanzada la canción “Qafira” por Afsana Khan?
La canción Qafira fue lanzada en 2022, en el álbum “Qafira”.
¿Quién compuso la canción “Qafira” de Afsana Khan?
La canción “Qafira” de Afsana Khan fue compuesta por Preet Sukh.

Músicas más populares de Afsana Khan

Otros artistas de Film score