Zakham
ਦਿਲ ਪੱਥਰ ਗੋ ਗਯਾ ਏ ਜੋ ਕੱਚ ਜਿਹਾ ਸੀ
ਅੱਜ ਅੱਖ ਚੋਂ ਚੋਇਆ ਏ ਜੋ ਤੂ ਸਚ ਜਿਹਾ ਸੀ
ਦਿਲ ਪੱਥਰ ਗੋ ਗਯਾ ਏ ਜੋ ਕੱਚ ਜਿਹਾ ਸੀ
ਅੱਜ ਅੱਖ ਚੋਂ ਚੋਇਆ ਏ ਜੋ ਤੂ ਸਚ ਜਿਹਾ ਸੀ
ਤੈਨੂ ਖਬਰ ਨਾ ਹੋਣੀ ਤੇਰੇ ਪਿੱਛੇ ਚੱਲੀ ਨੇ ਕਿੰਨੇ ਹੰਜੂ ਪੀਤੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ ਤੂ
ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ ਤੂ
ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ
ਤੈਨੂ ਚੌਣ ਵਾਲਾ ਕੌਣ ਮਿਲ ਗਯਾ ਸੀ
ਮੇਰਾ ਚੇਤਾ ਨਾ ਆਇਆ ਵੇ
ਤੂ ਪੁਛ੍ਹ ਕੇ ਦੇਖ ਮੇਰੇ ਦਿਲ ਨੂ
ਤੇਰੇ ਬਿਨ ਨਾ ਕੁਝ ਵੀ ਚਾਇਆ ਵੇ
ਹੱਥਾਂ ਚੋਂ ਹੱਥ ਛੁਡਾ ਕੇ ਗਯਾ
ਰੋਗ ਦਿਲ ਮੇਰੇ ਨੂ ਲਾਕੇ ਗਿਆ
ਕਿੰਨੀਆਂ ਦੇ ਦਿਲ ਤੂ ਤੋਡ਼ੇ ਨੇ
ਕਿੰਨੀਆਂ ਦੇ ਦਿਲ ਤੂ ਜਿੱਤੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ ਤੂ
ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ ਤੂ
ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ
ਟੁੱਟੇ ਤਾਰੇ ਵਾਂਗੂ ਆਪਾ ਇਕ ਦੂਜੇ ਤੋਂ ਟੁੱਟ ਗਏ
ਹਾਂ ਰੋਂਦੇ ਰੋਂਦੇ ਅੱਖੀਆਂ ਦੇ ਹਾਏ ਸਾਰੇ ਹੰਜੂ ਮੁੱਕ ਗਏ
ਮੇਰੀ ਮਜਬੂਰੀ ਸੀ ਵਖ ਹੋਣਾ ਜ਼ਰੂਰੀ ਸੀ
ਜੇ ਵਖ ਨਾ ਆਪਾ ਹੁੰਦੇ ਰਿਸਤੇ ਟੁੱਟਣੇ ਜ਼ਰੂਰੀ ਸੀ
ਮੈਂ ਏ ਵੀ ਆ ਜਾਂਦੀ ਆਂ ਮੀਰੂ ਤੂੰ ਵਾਪਸ ਆਵੇਂਗਾ
ਹਾਏ ਦੇਖ ਮੇਰੇ ਹਾਲਾਤਾਂ ਨੂ ਸੀਨੇ ਨਾਲ ਲਾਵੇਂਗਾ
ਏ ਨਬਜ਼ ਵੀ ਰੁਕਦੀ ਨਾ ਤੇ ਉਡੀਕ ਵੀ ਮੁਕਦੀ ਨਾ
ਹਾਏ ਜੋ ਤੂੰ ਫਟ ਜਿਹੇ ਦਿੱਤੇ ਸੀ ਮੈਂ ਕੱਲਿਆਂ ਬਿਹ ਬਿਹ ਸਿੱਟੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ ਤੂ
ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ
ਹੋ ਜਿੰਨਾ ਪ੍ਯਾਰ ਸੀ ਗੂੜਾ ਪਾਯਾ
ਤੂ ਜ਼ਖ਼ਮ ਵੀ ਗੂੜੇ ਦਿੱਤੇ
ਹੋ ਇਸ ਪਾਗਲਪਨ ਜਿਹੇ ਚਿਹਰੇ ਨਾਲ
ਤੂ ਮਜ਼ਾਕ ਬੜੇ ਸੀ ਕਿੱਤੇ