Titliaan Warag Mashup

Jaani

ਆਂ

ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਆਂ

ਯਾਰ ਮੇਰਾ ਤਿਤਲੀਆਂ ਵਰਗਾ
ਆਂ
ਓ ਪ੍ਤਾ ਨੀ ਜੀ ਕੋਣ ਸਾ ਨਸ਼ਾ ਕਰਤਾ ਹੈਂ
ਨਸ਼ਾ ਕਰਤਾ ਹੈਂ
ਯਾਰ ਮੇਰਾ ਹਰ ਇਕ ਸੇ ਵ੍ਫਾ ਕਰਤਾ ਹੈਂ
ਵ੍ਫਾ ਕਰਤਾ ਹੈਂ

ਪਤਾ ਚਲ ਗਯਾ ਕੌਣ ਸਾ ਨਸ਼ਾ ਕਰਤਾ ਹੈ
ਵੋ ਨਏ ਨਏ ਫੂਲੋਂ ਸੇ ਮਜ਼ਾ ਕਰਤਾ ਹੈ
ਯੇ ਕੈਸਾ ਬੰਦਾ ਭੇਜਾ ਤੂਨੇ ਦੁਨਿਯਾ ਮੇ ਖੁਦਾ
ਐਸੀ ਗਲਤੀ ਥੋਡੀ ਨਾ ਖੁਦਾ ਕਰਤਾ ਹੈ

ਓ ਪਤਾ ਚਲਾ ਹੈ ਜਿਸ੍ਮੋਂ ਕਾ ਨਸ਼ਾ ਕਰਤਾ ਹੈ
ਨਏ ਨਏ ਫੂਲੋਂ ਸੇ ਮਜ਼ਾ ਕਰਤਾ ਹੈ
ਓ ਪਤਾ ਚਲਾ ਹੈ ਜਿਸ੍ਮੋਂ ਕਾ ਨਸ਼ਾ ਕਰਤਾ ਹੈ
ਨਏ ਨਏ ਫੂਲੋਂ ਸੇ ਮਜ਼ਾ ਕਰਤਾ ਹੈ
ਯੇ ਕੈਸਾ ਬੰਦਾ ਭੇਜਾ ਤੂਨੇ ਦੁਨਿਯਾ ਮੇ ਖੁਦਾ
ਓ ਗਲਤੀ ਐਸੀ ਥੋਡੀ ਨਾ ਖੁਦਾ ਕਰਤਾ ਹੈ

ਤੂ ਜਦੋਂ ਹੋਯ ਮੇਰੇ ਕੋਲੋਂ ਦੂਰ ਸੋਹਣੇਯਾ
ਮੈਂ ਕਬਰਾਂ ਚ ਸੁੱਟ’ਤਾ ਸਿੰਦੂਰ ਸੋਹਣੇਯਾ
2 ਬੇਡੀਆ ਚ ਪੈਰ ਜਿਹਦਾ ਰਖੇ ਸੋਹਣੇਯਾ
ਓ ਡੂਬਦਾ ਹੁੰਦਾ ਏ ਨਹੀਓ ਤਰਦਾ
ਕਦੇ ਏਸ ਫੂਲ ਤੇ ਕਦੇ ਓਸ ਫੂਲ ਤੇ
ਯਾਰ ਮੇਰਾ ਤਿੱਤਲੀਆਂ ਵਰਗਾ
ਯਾਰ ਮੇਰਾ ਤਿੱਤਲੀਆਂ ਵਰਗਾ

ਯਾਰ ਮੇਰਾ ਤਿੱਤਲੀਆਂ ਵਰਗਾ
ਆਂ

Curiosidades sobre la música Titliaan Warag Mashup del Afsana Khan

¿Quién compuso la canción “Titliaan Warag Mashup” de Afsana Khan?
La canción “Titliaan Warag Mashup” de Afsana Khan fue compuesta por Jaani.

Músicas más populares de Afsana Khan

Otros artistas de Film score