Mohali Shehar

Bunty Bains

ਆ ਆ ਆ ਆ ਆ ਆ
ਆ ਆ ਆ ਆ ਆ ਆ

Desi Crew, Desi Crew
Desi Crew, Desi Crew

ਹੋ ਪਿੰਡੋਂ ਆਕੇ ਬਦਲੇ ਆ ਸੋਹਣਿਆਂ
ਜਿਵੇ ਬਦਲੀ ਦੇ ਕੱਪੜੇ ਨੇ ਤੰਨ ਦੇ
ਹੋ ਜਿਦੇ ਵਿਚ ਤੈਨੂ ਸੀ ਵਸਾ ਲਿਆ
ਜਿਦੇ ਵਿਚ ਤੈਨੂ ਸੀ ਵਸਾ ਲਿਆ
ਵੇ ਤੂੰ ਕੱਢ ਦੇ ਭੁਲੇਖੇ ਮੇਰੇ ਮੰਨ ਦੇ
ਹੋ ਕੇਡੇ ਵੇ ਤੂੰ ਕੇਡੇ ਦੱਸ ਕੱਢਦੇ ਵੈਰ ਨੇ
ਕੇਡੇ ਵੇ ਤੂੰ ਕੇਡੇ ਦੱਸ ਕੱਢਦੇ ਵੈਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਵੈਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਵੈਰ ਨੇ
ਬੜੇ ਦਿਲ ਤੋਡੇ ਨੇ ਹਾਂ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ

ਕੋਈ ਮਾਜੇ ਵਾਲੀ ਤਕੜੀ ਲੱਗਦੀ
ਬਦਲੇ ਕੋਈ ਜ਼ੁਬਾਨ ਤੇਰੀ
ਹੋਰ ਕਿਸੇ ਦਾ ਹੋਣ ਤੋਂ ਪਹਿਲਾਂ
ਨਿਕਲੀ ਕਿਓਂ ਨੀ ਜਾਨ ਤੇਰੀ
ਸਾਡੀ ਹਿੱਕ ਉੱਤੇ ਵੇ ਤੂੰ ਮਾਰੇ ਅਫੇਯਰ ਨੇ
ਸਾਡੀ ਹਿੱਕ ਉੱਤੇ ਵੇ ਤੂੰ ਮਾਰੇ ਅਫੇਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਵੈਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਵੈਰ ਨੇ
ਬੜੇ ਦਿਲ ਤੋਡੇ ਨੇ ਹਾਂ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ

ਤੂੰ ਹੀ ਸੀ ਵੇ ਕੱਲਾ ਮੇਰਾ
ਹੋ ਤੂੰ ਹੀ ਸੀ ਵੇ ਕੱਲਾ ਮੇਰਾ
ਰਹ ਗਿਆ ਹੁਣ ਤੋਂ ਅਲਾਹ ਮੇਰਾ
ਦਿਲ ਤੂੰ ਕਰਕੇ ਚਲਾ ਮੇਰਾ
ਮੋਢਿਆਂ ਨਾਂ ਤੂੰ ਛੱਲਾਂ ਮੇਰਾ
ਝਾਂਜਰਾਂ ਪਾਵਾਈਆਂ ਤੈਥੋਂ ਕਿਸੇ ਗ਼ੈਰ ਨੇ
ਝਾਂਜਰਾਂ ਪਾਵਾਈਆਂ ਤੈਥੋਂ ਕਿਸੇ ਗ਼ੈਰ ਨੇ
ਬੜੇ ਦਿਲ ਤੋਡੇ ਨੇ ਨੇ ਮੋਹਾਲੀ ਸ਼ਹਿਰ ਨੇ
ਬੜੇ ਦਿਲ ਤੋਡੇ ਨੇ ਨੇ ਮੋਹਾਲੀ ਸ਼ਹਿਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਪੈਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਪੈਰ ਨੇ
ਬੜੇ ਦਿਲ ਤੋਡੇ ਨੇ ਹਾਂ ਆ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ

ਲੱਗਿਆਨ ਦਾ ਕੌੜੀ ਨਾਂ ਪਾਇਆ ਮੁੱਲ ਸੋਹਣਿਆਂ ਵੇ
ਬੈਂਸ ਬੈਂਸ ਕਹਿੰਦੀ ਦੇ ਪਟ ਬੁੱਲ ਸੋਹਣਿਆਂ ਵੇ
ਹਾਏ ਲੱਗਿਆਨ ਦਾ ਕੌੜੀ ਨਾਂ ਪਾਇਆ ਮੁੱਲ ਸੋਹਣਿਆਂ ਵੇ
ਬੈਂਸ ਬੈਂਸ ਕਹਿੰਦੀ ਦੇ ਪਟ ਬੁੱਲ ਸੋਹਣਿਆਂ ਵੇ
ਬਿਨ ਪਾਣੀ ਓ ਸੱਜਣ ਕਿੱਤੇ ਸਿੱਖੇ ਟੈਰ ਨੇ
ਪਾਣੀ ਓ ਸੱਜਣ ਕਿੱਤੇ ਸਿੱਖੇ ਤੈਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਪੈਰ ਨੇ
ਤੂੰ ਵੀ ਜਿਥੇ ਜਾਕੇ ਚੰਨਾ ਛੜੇ ਪੈਰ ਨੇ
ਬੜੇ ਦਿਲ ਤੋਡੇ ਨੇ ਹਾਂ ਆ
ਬੜੇ ਦਿਲ ਤੋਡੇ ਨੇ ਮੋਹਾਲੀ ਸ਼ਹਿਰ ਨੇ
ਆ ਆ ਆ ਆ ਆ ਆ ਆ ਆਆ ਆ

Curiosidades sobre la música Mohali Shehar del Afsana Khan

¿Quién compuso la canción “Mohali Shehar” de Afsana Khan?
La canción “Mohali Shehar” de Afsana Khan fue compuesta por Bunty Bains.

Músicas más populares de Afsana Khan

Otros artistas de Film score