Hawa Karda

Raas Chawla

ਸ਼ੁਰੂ ਤੋਂ ਹੀ ਰਿਹਾ ਡਰਪੋਕ ਵੇ ਹਵਾ ਕਰਦਾ ਮੈਂ ਬੰਦਾ ਦਊ ਠੋਕ ਵੇ
ਦਾਰੂ ਵਾਲੇ ਗੀਤ ਬੜੇ ਸੁਣਦੇ ਜਾਣਦੀ ਆਂ ਹੱਲੇ ਤਕ ਪੀਂਦਾ ਕੋਕ ਵੇ
ਹੁਣ ਤੈਨੂ ਪੂਛੁਗੀ ਮੈਂ ਆਖਿਰੀ ਵਾਰੀ ਹੁਣ ਤੈਨੂ ਪੂਛੁਗੀ ਮੈਂ ਆਖਿਰੀ ਵਾਰੀ
ਮੈਂ ਵੀ ਵੇਖੂ ਮੈਨੂ ਕਿਵੇ ਮਨਾ ਕਰਦੇ (ਮੈਂ ਵੀ ਵੇਖੂ ਮੈਨੂ ਕਿਵੇ ਮਨਾ ਕਰਦੇ)
ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ
ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ

ਮੇਰੇ ਨਾਮ ਦੀਆਂ ਲਾਯੀ ਸ਼ਰਤਾਂ ਫਿਰੇ ਕਿਹਣੂ ਤੂ ਹਰਾਣਾ ਚੌਹਣਾ ਏ
ਵੈਲੀਯਾ ਦੇ ਨਾਲ ਤੇਰਾ ਬੇਹਿਨਾ ਉਠਨਾ ਦੱਸ ਕਿ ਵਿਖੌਣਾ ਚੌਹਣਾ ਏ
ਮੇਰੇ ਨਾਮ ਦੀਆਂ ਲਾਯੀ ਸ਼ਰਤਾਂ ਫਿਰੇ ਕਿਹਣੂ ਤੂ ਹਰਾਣਾ ਚੌਹਣਾ ਏ
ਵੈਲੀਯਾ ਦੇ ਨਾਲ ਤੇਰਾ ਬੇਹਿਨਾ ਉਠਨਾ ਦੱਸ ਕਿ ਵਿਖੌਣਾ ਚੌਹਣਾ ਏ
ਰਾਸ ਤੇਰੇ ਉੱਤੇ ਐਹੋ ਨਹਿਯੋ ਜਚਦਾ ਰਾਸ ਵੇ ਤੂ ਲਗਦਾ ਏ ਸਿਧਾ ਸਾਧਾ ਜਿਹਾ
ਐਵੇ ਬਰਬਾਦ ਵੇ ਕ੍ਯੂਂ ਸਮਾ ਕਰਦੇ(ਐਵੇ ਬਰਬਾਦ ਵੇ ਕ੍ਯੂਂ ਸਮਾ ਕਰਦੇ)
ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ
ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ

ਮੇਰੇ ਬਾਰੇ ਤੇਰੇ ਕਿ ਖਿਯਾਲ ਹੋਣਗੇ ਵਹਿਲਾ ਬੈਠਾ ਬਸ ਏਹੀ guess ਮੈਂ ਕਾਰਾਂ
ਸੋਚਦਾ ਮੈਂ ਰਿਹਨਾ ਸਾਰਾ ਦਿਨ ਸਾਰੀ ਰਾਤ ਕਿਸੇ ਤਰ੍ਹਾ ਤੈਨੂ impress ਮੈਂ ਕਾਰਾਂ

ਅੱਛਾ

ਤੇਰੇ ਵਿਚ ਘਟ ਕਿਹੜਾ ਆਕੜ ਕੁੜੀਏ ਤੂ ਵੀ ਕਿਹੜਾ ਮੇਰੇ ਨਾਲ ਗੱਲ ਕਰਦੀ
ਹੀਲ ਥੱਲੇ ਸਾਰੇ ਮੁੰਡਿਯਾ ਨੂ ਰਖਦੀ ਤੂ ਵੀ ਦੱਸ ਕਿਹੜੀ ਘਟ ਹਵਾ ਕਰਦੀ
ਹੈਗਾ ਤਾਂ ਮੈਂ ਸਚੀ ਡਰਪੋਕ ਨੀ ਤਹਿਓ ਦਿਲ ਵਾਲੀ ਗੱਲ ਰਖੀ ਰੋਕ ਨੀ
ਬਸ ਹੁਣ ਖਤਮ ਹੋ ਜਾਣੀ ਏ ਤੇਰੇ ਮੇਰੇ ਵਿਚ ਹੈ ਜੋ ਨੋਕ ਝੋਕ ਨੀ
ਹਾਲ ਬਸ ਜਾਣ ਲੇ ਤੂ ਐਨਾ ਕੇ ਮੇਰਾ ਹਾਲ ਬਸ ਜਾਂ ਲੇ ਤੂ ਐਨਾ ਕੇ ਮੇਰਾ
ਹੁਣ ਤੇਰੇ ਬਿਨਾ ਮੇਰਾ ਨਇਓ ਸਰ੍ਦਾ(ਹੁਣ ਤੇਰੇ ਬਿਨਾ ਮੇਰਾ ਨਇਓ ਸਰ੍ਦਾ)
ਤੇਰੇ ਪਿਛੇ ਯਾਰਾ ਨੂ ਮੈਂ ਕੁਝ ਵੀ ਕਹਾਂ ਪਰ ਤੈਨੂ ਸਚੀ ਨੀ ਮੈਂ ਪ੍ਯਾਰ ਕਰਦਾ

ਮੇਰੇ ਪਿਛੇ ਯਾਰਾ ਨੂ ਤੂ ਤਰਲੇ ਕਰੇ ਮੇਰੇ ਅੱਗੇ ਆਕੇ ਵੇ ਤੂ ਹਵਾ ਕਰਦਾ

Curiosidades sobre la música Hawa Karda del Afsana Khan

¿Quién compuso la canción “Hawa Karda” de Afsana Khan?
La canción “Hawa Karda” de Afsana Khan fue compuesta por Raas Chawla.

Músicas más populares de Afsana Khan

Otros artistas de Film score