Chalakiyan

S Mukhtiar

ਜੋ ਹਮਸੇ ਵਫ਼ਾ ਧੂੰਡ ਰਹੇ ਥੇ
ਵੋ ਖੁਦ ਹੀ ਬੇਵਫਾ ਹੋ ਗਏ
ਹਮਨੇ ਸੱਚ ਕਾ ਐਨਾ ਕਯਾ ਦਿਖਾਇਆ
ਵੋ ਖ਼ਫ਼ਾ ਹੋ ਗਏ ਵੋ ਖ਼ਫ਼ਾ ਹੋ ਗਏ
ਕਿਥੋਂ ਸਿਖਿਆ ਨੇ ਸੱਜਣਾ ਚਲਾਕੀਆਂ
ਗੱਲਾਂ ਕੌੜੀਆਂ ਨੇ ਜੋ ਜੋ ਮੈਂ ਆਖਿਆਨ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਤੂੰ ਉੱਤੋਂ ਉੱਤੋਂ ਮੰਗਦਾ ਐ ਮਾਫੀਆਂ
ਪੈਰ ਪੈਰ ਉੱਤੇ ਕਰੇ ਗੁਸਤਾਖੀਆਂ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਆ ਆ ਆ
ਆ ਆ ਆ
ਸਦਾ ਨਾਇਯੋ ਰਹਿੰਦੇ ਯਾਰਾ
ਇੱਕੋ ਜੇਹੇ ਦਿਨ ਵੇ
ਤੂੰ ਕੀ ਸੋਚੇ ਮਰ ਜਾਣਗੇ
ਅੱਸੀ ਤੇਰੇ ਬਿਨ ਵੇ
ਪੈਰਾਂ ਵਿੱਚੋ ਰੌਲੇ ਸਾਡੇ
ਪਾ ਤੂੰ ਪਿਆਰ ਨੂ
ਕਟਦੇ ਆ ਰਾਤਾਂ
ਅੱਸੀ ਤਾਰੇ ਗਿਣ ਗਿਣ ਵੇ
ਵੇ ਤੂੰ ਲਾਉਣਾ ਅਸਮਾਨ ਉੱਤੇ ਟਾਕੀਆਂ
ਗੱਲਾਂ ਕੌੜੀਆਂ ਨੇ
ਜੋ ਜੋ ਮੈਂ ਆਖਿਆ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਤੂੰ ਉੱਤੋਂ ਉੱਤੋਂ ਮੰਗਦਾ ਐ ਮਾਫੀਆਂ
ਪੈਰ ਪੈਰ ਉੱਤੇ ਕਰੇ ਗੁਸਤਾਖੀਆਂ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਗੱਲ ਗੱਲ ਤੇ ਦਿਲ ਤੋੜ ਦੇ

ਇਕ ਪਸਾ ਕਾਰਲੇ ਤੂੰ
ਗੋਲੀ ਹੁਣ ਰੱਖ ਵੇ
ਕਰ ਗੱਲ ਮੇਰੇ ਨਾਲ
ਅੰਖਾਂ ਚ ਪਾਕੇ ਅੰਖ ਵੇ
ਓਏ ਛੱਡ ਮੁਖ ਪਿਆਰ ਨਾ
ਤੂੰ ਖੇਡ ਜਜ਼ਬਾਤਾਂ ਨਾਲ
ਆ ਹੀ ਜਾਣਾ ਇਕ ਦਿਨ
ਸਾਮਣੇ ਜੋ ਸੱਚ ਵੇ
ਕਿੰਨਾ ਚਿਰ ਤੂੰ ਕਰੇਗਾ
ਦੱਸ ਰੱਖੀਆਂ
ਗੱਲਾਂ ਕੌੜੀਆਂ ਨੇ
ਜੋ ਜੋ ਮੈਂ ਆਖਿਆਨ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਤੂੰ ਉੱਤੋਂ ਉੱਤੋਂ ਮੰਗਦਾ ਐ ਮਾਫੀਆਂ
ਪੈਰ ਪੈਰ ਉੱਤੇ ਕਰੇ ਗੁਸਤਾਖੀਆਂ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਵੇ ਗੱਲ ਗੱਲ ਤੇ ਦਿਲ ਤੋੜ ਦੇ
ਦਿਲ ਤੋੜ ਦੇ ਵੇ ਦਿਲ ਤੋੜ ਦੇ
ਦਿਲ ਤੋੜ ਦੇ ਵੇ ਮਾਹੀਆ

Curiosidades sobre la música Chalakiyan del Afsana Khan

¿Quién compuso la canción “Chalakiyan” de Afsana Khan?
La canción “Chalakiyan” de Afsana Khan fue compuesta por S Mukhtiar.

Músicas más populares de Afsana Khan

Otros artistas de Film score