Yaad Kardi

Jaggi Tohra, Ranjha Yaar

ਇਕ ਵੀ ਫੁਲ ਨਾ ਮੇਰੇ ਤੋਂ ਨਿਕਲੇ ਫੁਲਕਾਰੀ ਦਾ
ਰੰਗ ਜਦੋਂ ਦਾ ਚੜ੍ਹਿਆ ਗੂੜ੍ਹਾ ਤੇਰੀ ਯਾਰੀ ਦਾ
ਧੜਕਣ ਨਾਲ ਤੇਰੇ ਇਸ਼ਕ ਦੇ ਟੋਪੇਯ ਭਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ

ਵੇਖੇ ਮੈਨੂੰ ਤੰਗ ਨਾ ਜਾਣ੍ਵੀ
ਕਿੱਲੀ ਲਾਰਿਆਂ ਦੀ
ਉਠੀ ਉਠ ਗਿਣਤੀ ਹੋਣੀ ਨਾ
ਮੇਰੇ ਤੋਂ ਤਾਰਿਆਂ ਦੀ
ਵੇਖੇ ਮੈਨੂੰ ਤੰਗ ਨਾ ਜਾਣ੍ਵੀ
ਕਿੱਲੀ ਲਾਰਿਆਂ ਦੀ
ਉਠੀ ਉਠ ਗਿਣਤੀ ਹੋਣੀ ਨਾ
ਮੇਰੇ ਤੋਂ ਤਾਰਿਆਂ ਦੀ
ਤਕ ਇਸ਼ਕੇ ਦੇ ਹਾਲ ਮੈਂ ਹੋਕੇ
ਭਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ

ਹਰ ਪਾਸੇ ਮਿਉ ਆਉਂਦੀਆਂ ਰਹਿੰਦੀਆਂ
ਤੇਰੀਆਂ ਵਿਦਕਾਂ ਵੇ
ਕਈ ਵਾਰੀ ਮੈਂ ਖਾ ਲਈ ਆਂ
ਬੇਬੇ ਤੋਂ ਝਿੜਕਾਂ ਵੇ
ਹਰ ਪਾਸੇ ਮਿਉ ਆਉਂਦੀਆਂ ਰਹਿੰਦੀਆਂ
ਤੇਰੀਆਂ ਵਿਦਕਾਂ ਵੇ
ਕਈ ਵਾਰੀ ਮੈਂ ਖਾ ਲਈ ਆਂ
ਬੇਬੇ ਤੋਂ ਝਿੜਕਾਂ ਵੇ
ਤੈਨੂੰ ਤੱਕਣ ਲਈ ਭਜ ਕੋਠੇ ਤੇ
ਚੱਡ ਦੀ ਰਹਿਣੀ ਆਂ
ਹਰ ਸਾਹ ਸੱਜਣਾ ਨਾਲ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ

ਬਿਨ Jaggi ਦੇ ਨਈ ਗੁਜ਼ਾਰਾ
ਜਿੰਦ ਨਿਮਾਣੀ ਦਾ
ਤੂੰ ਹੀ ਦਸ ਹੋਰ Khan ਕੌਣ ਏ
ਮੈਂ ਮਾਰ ਜਾਣੀ ਦਾ
ਬਿਨ Jaggi ਦੇ ਨਈ ਗੁਜ਼ਾਰਾ
ਜਿੰਦ ਨਿਮਾਣੀ ਦਾ
ਤੂੰ ਹੀ ਦਸ ਹੋਰ Khan ਕੌਣ ਏ
ਮੈਂ ਮਾਰ ਜਾਣੀ ਦਾ
ਕਿਉਂ ਵਿਚਹਦੇ ਓ ਲੇਖਾਂ ਦੇ ਨਾਲ
ਲੜਦੀ ਰਿਹਨੀ ਆਂ
ਹਰ ਸਾਹ ਸੱਜਣਾ ਨਾਲ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਹਰ ਸਾਹ ਨਾਲ ਸੱਜਣਾ
ਯਾਦ ਮੈਂ ਤੈਨੂੰ ਕਰਦੀ ਰਹਿਣੀ ਆਂ
ਹਰ ਸਾਹ ਨਾਲ ਸੱਜਣਾ
ਓ..ਹੋ…ਓ ਹੋ

Músicas más populares de Aamir Khan

Otros artistas de Film score