Chan Mahiya

LINCON MOTTAN, RANJHA YAAR

ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਹੋ ਸੁਣ ਚੰਨ ਵੇ
ਕ੍ਯੂਂ ਸੁਣਦਾ ਨਈ
ਮੈਂ ਲੱਖ ਮੰਨਦੀ
ਤੂ ਮੰਨਦਾ ਨਈ
ਮੈਂ ਲੱਖ ਮੰਨਦੀ
ਤੂ ਮੰਨਦਾ ਨਈ
ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ
ਨਾ ਨਾ ਨਾ ਨਾ

ਕੋਯੀ ਯੇਹ ਨਾ ਬੇਪਰਵਾਹ ਹੋਯ ਫਿਰਦਾ ਆਏ
ਮੈਨੂ ਜ਼ਿੰਦਗੀ ਦੇ ਦੇਕੇ ਸਾਰੇ ਗ਼ਮ ਵੇ
ਉਡੀਕ ਤੇਰੀ ਵਿਚ ਮੁੱਕ ਜਾਣਾ
ਲੈਣਾ ਤੇਰਿਆ ਜੁਦਾਈਆਂ ਮੇਰਾ ਦਮ ਵੇ
ਉਡੀਕ ਤੇਰੀ ਵਿਚ ਮੁੱਕ ਜਾਣਾ
ਲੈਣਾ ਤੇਰਿਆ ਜੁਦਾਈਆਂ ਮੇਰਾ ਦਮ ਵੇ

ਤੂ ਮੇਰੇਆ ਰਾਹਾਂ ਚ ਬਣ ਜਾ ਰਾਹ ਲਿਖਣਾ
ਨਈ ਤਾਂ ਅਔਣ ਵੇਲ ਮੂਕ ਚਲੇ ਸਾਹ ਲਿਖਣਾ
ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਤੇਰੇ ਇਸ਼੍ਕ਼ ਦੇ ਆਗ ਵਿਚ ਸੜਦੀ ਨਾ
ਚੰਗੀ ਹੁੰਦੀ ਨਾ ਜੇ ਆਖਿਯਾਨ ਨਾ ਲੌਂਦੀ
ਤੇਰੇ ਨਜ਼ਰਾਂ ਦੇ ਵਾਰ ਤੋਂ ਬਚ ਜਾਂਦੀ
ਜੇ ਮੈਂ ਤੇਰੇ ਨਾਲ ਨੈਣ ਨਾ ਮਿਲੌਂਦੀ
ਤੇਰੇ ਨਜ਼ਰਾਂ ਦੇ ਵਾਰ ਤੋਂ ਬਚ ਜਾਂਦੀ
ਜੇ ਮੈਂ ਤੇਰੇ ਨਾਲ ਨੈਣ ਨਾ ਮਿਲੌਂਦੀ

ਮੇਰਾ ਤੇਰਿਆ ਅਦਾਵਾਂ ਕਿੱਤਾ ਹਾਲ ਤਬਾਹ
ਤੂ ਆ ਜਾ ਚੰਨ ਮਾਹੀ ਮੈਥੂਨ ਤਾਰੇ ਨਾ ਗਿਣਾ
ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

ਵੇ ਸੁਣ ਮੇਰੇ ਚੰਨ ਮਹਿਯਾ
ਕਿਤੋਂ ਆ ਵੀ ਜਾ
ਤੂ ਤਾਂ ਸੁਣਦਾ ਹੀ ਨਈ
ਕ੍ਯੋਂ ਰਬ ਬੰਨ ਗਯਾ

Músicas más populares de Aamir Khan

Otros artistas de Film score