Tera Banda Nahi Hak
ਪਤਲੀ ਪਤੰਗ ਹਾਏ ਨੀ ਪਤਲੀ
ਪਤਲੀ ਪਤੰਗ ਗੋਰਾ ਰੰਗ ਕੂਲੇ ਅੰਗ
ਵੇਖ ਤੇਰੇ ਉੱਤੇ ਰੱਖ ਲੀ ਮੈਂ ਅੱਖ
ਤੇਰੇ ਉੱਤੇ ਰੱਖ ਲੀ ਮੈਂ ਅੱਖ
ਅੱਖ ਤੇਰੇ ਉੱਤੇ ਰੱਖ ਲੀ ਮੈਂ ਅੱਖ
ਬਿਲੋ ਗੋਰੀਏ ਤੇਰੇ ਉੱਤੇ ਰੱਖ ਲੀ ਮੈਂ ਅੱਖ
ਮੰਨਿਆ ਗਰੀਬ ਹੁੰਦੇ ਵੱਡੀਆਂ ਦੇ ਆਸਰੇ ਤੇ
ਮੰਨਿਆ ਗਰੀਬ ਹੁੰਦੇ ਵੱਡੀਆਂ ਦੇ ਆਸਰੇ ਤੇ
ਪਰ ਇਹ ਤਾ ਤੇਰਾ ਬੰਨ ਦਾ ਨੀ ਹਕ਼
ਵੇ ਜਾਗੀਰ ਦਾਰਾ ਬਣ ਦਾ ਨੀ ਹਕ਼
ਹਕ਼ ਇਹ ਤਾ ਜਾਗੀਰ ਦਾਰਾ ਬਣ ਦਾ ਨੀ ਹਕ਼
ਵੇ ਜਾਗੀਰ ਦਾਰਾ ਇਹ ਤਾ ਤੇਰਾ ਬਣ ਦਾ ਨੀ ਹਕ਼
ਜਿੱਥੇ ਕੀਤੇ ਵੀ ਖਲੋਵੇ ਲਾਕੇ ਤਾਸ਼ਣਾ
ਆਉਂਦੀ ਨਿੱਕੀ ਲਾਚੀਆਂ ਦੀ ਬਾਸ਼ਨਾਂ
ਹੈਗੇ ਪੀਗ ਨੇ ਹੁਲਾਰੇ ਤੈਥੋਂ ਮੰਗਣੇ ਹੁਲਾਰੇ
ਓਹਨਾ ਜਦੋਂ ਵੇਖਿਆ ਪਤਲੋ ਦਾ ਲੱਕ ਨੀ
ਬਿੱਲੋ ਗੋਰੀਏ ਨੀ ਉੱਤੇ ਰੱਖ ਲੀ ਮੈਂ ਨੀ ਅੱਖ
ਅੱਖ ਤੇਰੇ ਉਤੇ ਰੱਖ ਲੀ ਮੈਂ ਅੱਖ ਬਿੱਲੋ ਗੋਰੀਏ ਨੀ
ਤੇਰੇ ਉਤੇ ਰੱਖ ਲੀ ਮੈਂ ਅੱਖ
ਵੇ ਮੈਂ ਮਾਪਿਆਂ ਦੀ ਕਲੀ ਜਿਉਣ ਜੋਗੜੀ
ਜਿਨਾਂ ਲੀਰਾਂ ਚ ਲਪੇਟ ਰੱਖੀ ਡੋਗਰੀ
ਸਾਡੀ ਝੋਗਿਆ ਦੀ ਗੱਲ ਤੇਰੀ ਮਹਿਲਾ
ਪਰ ਸਾਂਝੀ ਹੁੰਦੀ ਸਬਣਾ ਦੀ ਪਤ ਵੇ
ਜਾਗੀਰ ਦਾਰਾ ਪਰ ਸਾਂਝੀ ਹੁੰਦੀ ਸਬਣਾ ਦੀ ਪਤ ਵੇ
ਪਤ ਸਾਂਝੀ ਹੁੰਦੀ ਸਬਣਾ ਦੀ ਪਤ ਵੇ
ਜਗੀਰ ਦਾਰਾ ਬਣ ਦਾ ਨੀ ਹਕ਼
ਮੈਨੂੰ ਹੋ ਕੇ ਮੱਥਾਜ ਜੇਹਾ ਰਹਿਣ ਦੇ
ਗੋਰੇ ਰੰਗ ਨਾਲ ਲਬੇੜ ਹੱਥ ਲੈਣ ਦੇ
ਹੋਣਾ ਪੈ ਜੇ ਨਾ ਫ਼ਕੀਰ ਜਿਵੇ ਰਾਂਝੇ ਨਾਲ ਸੀ ਹੀਰ
ਲੈ ਸੀ ਸ਼ੋਕ ਸਾਰੇ ਕਟ ਬਿੱਲੋ ਗੋਰੀਏ ਨੀ ਤੇਰੇ ਉੱਤੇ ਰੱਖ
ਲੀ ਮੈਂ ਅੱਖ ਨੀ ਗੋਰੀਏ ਤੇਰੇ ਉੱਤੇ ਰੱਖ ਲੀ ਮੈਂ ਅੱਖ
ਤੇਰੇ ਉਤੇ ਰੱਖ ਲੀ ਮੈਂ ਅੱਖ
ਉਚੇ ਟਿੱਬਿਆਂ ਤੇ ਮੌਜਾਂ ਮਾਣਦਾ
ਜਿਹੜਾ ਨਸਲਾਂ ਦਾ ਮੁੱਲ ਪੌਣ ਜਾਨ ਦਾ
ਮੇਰੀ ਮੁੰਦਰੀ ਦਾ ਨਗ ਜਿਨੂੰ ਜਾਣ ਦਾ ਸਾਰਾ ਜੱਗ
ਪਰਿਵਾਰ ਦਾ ਦੀਦਾਰ ਸੰਧੂ ਜੱਟ ਵੇ
ਜਗੀਰ ਦਾਰਾ ਬਣ ਦਾ ਨੀ ਹਕ਼
ਹਕ਼ ਇਹ ਤਾ ਤੇਰਾ ਬਣ ਦਾ ਨੀ ਹਕ਼
ਜਗੀਰ ਦਾਰਾ ਬਣ ਦਾ ਨੀ ਹਕ਼ ਓਏ