Bajre Da Sitta [Remix]

A, N, K S narula

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ

ਕਾਲੇ ਕਾਲੇ ਬੱਦਲ ਆਏ, ਚੁੱਕੀ ਪ੍ਯਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਕਾਲੇ ਕਾਲੇ ਬੱਦਲ ਆਏ, ਚੁੱਕੀ ਪ੍ਯਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ , ਜਵਾਨੀ ਖਿੜ ਖਿੜ ਹੱਸੇ
ਇੱਸ ਰੁੱਤ ਸੋਹਣਾ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਮੁੱੜ ਮੁੱੜ ਤੇਰੀਆਂ ਬਾਹਵਾ ਫੜਦੀ, ਮਿੰਤਾਂ ਕਰਾਂ ਮੈਂ ਲਖਾਂ
ਕ੍ਯੂਂ ਸਾਥੋਂ ਸੀ ਨੈਣ ਮਿਲਾਈ ,ਕ੍ਯੂਂ ਲਾਈਆਂ ਸਨ ਅਖਾਂ
ਮੁੱੜ ਮੁੱੜ ਤੇਰੀਆਂ ਬਾਹਵਾ ਫੜਦੀ, ਮਿੰਤਾਂ ਕਰਾਂ ਮੈਂ ਲਖਾਂ
ਕ੍ਯੂਂ ਸਾਥੋਂ ਸੀ ਨੈਣ ਮਿਲਾਈ ,ਕ੍ਯੂਂ ਲਾਈਆਂ ਸਨ ਅਖਾਂ
ਵੇ ਲੱਗੀ ਤੋੜ ਵੇ ਢੋਲਾ , ਮੇਰਾ ਦਿਲ ਮੋੜ ਵੇ ਢੋਲਾ
ਘੜੀ ਘੜੀ ਦੇ ਰੋਸੇ
ਘੜੀ ਘੜੀ ਦੇ ਰੋਸੇ ਵੇ ਸਾਡਾ ਲਹੂ ਵੇ ਨਚੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਵਾਜਾਂ ਦੇਂਦਾ ਸੈਂ ਜਦ ਮੈਨੂੰ ਓ ਦਿਨ ਤੈਨੂੰ ਭੁਲਾਂ
ਮੇਰੀ ਰੂਪ ਜਵਾਨੀ ਉੱਤੇ ਦਿਲ ਤੇਰਾ ਸੀ ਡੁੱਲਾ
ਵਾਜਾਂ ਦੇਂਦਾ ਸੈਂ ਜਦ ਮੈਨੂੰ ਓ ਦਿਨ ਤੈਨੂੰ ਭੁਲਾਂ
ਮੇਰੀ ਰੂਪ ਜਵਾਨੀ ਉੱਤੇ ਦਿਲ ਤੇਰਾ ਸੀ ਡੁੱਲਾ
ਜਦੋਂ ਸੈਂ ਨੈਣ ਮਿਲੌਂਦਾ , ਬੜੇ ਸੈਂ ਤਰਲੇ ਪੌਂਦਾ
ਤੋੜ ਗਯਾ ਸੈਂ ਵੰਗਾਂ
ਤੋੜ ਗਯਾ ਸੈਂ ਵੰਗਾਂ, ਨਾਲੇ ਹੱਥ ਮਚਕੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਬਿਨ ਤੇਰੇ ਮੇਰੀ ਸੁੰਨੀ ਦੁਨੀਆਂ ਜਿਓ ਭੌਰੇ ਬਿਨ ਕਲੀਆਂ
ਰਾਹ ਉੱਤੇ ਮੈਂ ਨੈਣ ਵਿਛਾ ਕੇ ਖਲੀ ਰਹਵਾਂ ਵਿਚ ਗੱਲੀਆਂ
ਬਿਨ ਤੇਰੇ ਮੇਰੀ ਸੁੰਨੀ ਦੁਨੀਆਂ ਜਿਓ ਭੌਰੇ ਬਿਨ ਕਲੀਆਂ
ਰਾਹ ਉੱਤੇ ਮੈਂ ਨੈਣ ਵਿਛਾ ਕੇ ਖਲੀ ਰਹਵਾਂ ਵਿਚ ਗੱਲੀਆਂ
ਵੇ ਤੂ ਨਾ ਆਵੇਂ ਢੋਲਾ , ਬੜਾ ਤੜਪਾਵੇਂ ਢੋਲਾ
ਨਿੱਤ ਦੇ ਵਿਛੋੜੇ
ਨਿੱਤ ਦੇ ਵਿਛੋੜੇ ਵੇ ਮਾਹੀਆ ਦਿੱਲ ਸਾਡਾ ਤੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

Curiosidades sobre la música Bajre Da Sitta [Remix] del सुरिंदर कौर

¿Cuándo fue lanzada la canción “Bajre Da Sitta [Remix]” por सुरिंदर कौर?
La canción Bajre Da Sitta [Remix] fue lanzada en 1995, en el álbum “3 Generations”.
¿Quién compuso la canción “Bajre Da Sitta [Remix]” de सुरिंदर कौर?
La canción “Bajre Da Sitta [Remix]” de सुरिंदर कौर fue compuesta por A, N, K S narula.

Músicas más populares de सुरिंदर कौर

Otros artistas de Film score