Sehra: Veera Main Tetho Vaar Vaar Payi Janiyaan
Surinder Kaur
ਵੀਰਾ ਮੈਂ ਤੈਥੋਂ ਵਾਰ ਵਾਰ ਪਈ ਜਾਨੀ ਆਂ
ਚੰਨਾ ਮੈਂ ਤੈਥੋਂ ਵਾਰ ਵਾਰ ਪਈ ਜਾਨੀ ਆਂ
ਵੇੜਿਆ ਵੋਟੀ ਦੇ ਚੁੰਭ ਪਰ ਚੁਮਭਦੀ ਤਨਾਰੀ
ਪਰ ਜਣ ਜਾਂਦੇ ਲਾੜੇ ਪਰ ਲਾੜੇ ਚ ਦਰਬਾਲ਼ੇ ਪਰ
ਵੀਰਾ ਮੈਂ ਤੈਥੋਂ ਵਾਰ ਵਾਰ ਪਈ ਜਾਨੀ ਆਂ
ਵੀਰਾ ਜੇਥੋਂ ਵਦਾ ਗਾਨਾ
ਵੀਰਾ ਜੇਥੋਂ ਵਦਾ ਗਾਨਾ ਤੇਰੇ ਸ਼ਗਨ ਮਨਾਵੇ ਮਾਮਾ
ਵੀਰਾ ਮੈਂ ਤੈਥੋਂ ਵਾਰ ਵਾਰ ਪਈ ਜਾਨੀ ਆਂ