Sade Tan Vehre Mud Makayee Da [Asa Singh Mastana]

Traditional, K S narula

ਸਾਡੇ ਤਾਂ ਵੇਹੜੇ ਵਿਚ ਮੁਡ਼ ਮੱਕਯੀ ਦਾ
ਸਾਡੇ ਤਾਂ ਵੇਹੜੇ ਵਿਚ ਮੁਡ਼ ਮੱਕਯੀ ਦਾ
ਦਾਣੇ ਤਾਂ ਮਂਗਦਾ ਉਧਲ ਗਯੀ ਦਾ
ਭੱਠੀ ਤਾਂ ਤਪਦੀ ਨਯੀ
ਭੱਠੀ ਤਾਂ ਤਪਦੀ ਨਯੀ ਨਿੱਲਜੇਯੋ
ਲੱਜ ਤੁਹਾਂਨੋ ਨਯੀ

ਸਾਡੇ ਤਾਂ ਵੇਹੜੇ ਵਿੱਚ ਤਾਣਾ ਤਨੀਣ ਦਾ
ਸਾਡੇ ਤਾਂ ਵੇਹੜੇ ਵਿੱਚ ਤਾਣਾ ਤਨੀਣ ਦਾ
ਲਾੜੇ ਦਾ ਪਿਯੋ , ਕਾਨਾ ਸੁਣੀ ਦਾ
ਆਏਨਕ ਲਵੌਉਨੀ ਪੇ
ਆਏਨਕ ਲਵੌਉਨੀ ਪੇ ਨਿਲਜੇਯੋ
ਲੱਜ ਤੁਹਨੂ ਨਯੀ

ਕੁੜੀ ਤਾਂ ਸਾਡੀ ਤਿਲੇ ਦੀ ਤਾਰ ਯੇ
ਕੁੜੀ ਤਾਂ ਸਾਡੀ ਤਿਲੇ ਦੀ ਤਾਰ ਯੇ
ਮੁੰਡਾ ਤਾਂ ਲੱਗਦਾ ਕੋਯੀ ਘੂਮਿਅਰ ਯੇ
ਜੋੜਾ ਤਾਂ ਫੱਬਦਾ ਨਯੀ
ਜੋੜੀ ਤਾਂ ਫੱਬਦੀ ਨਯੀ ਨਿਲਜੇਯੋ
ਲੱਜ ਤੁਹਨੂ ਨਯੀ

ਆਇਓ ਵੇ ਤੂੰ ਆਇਓ ਵੇ
ਪਰ ਮਾਂ ਕਿੱਥੇ ਛੱਡ ਆਇਓ ਵੇ
ਆਉਂਦੀ ਹੈ ਬਈ ਆਉਂਦੀ ਹੈ
ਬਚੇ ਬੈਠੀ ਨਹਾਉਂਦੀ ਹੈ
ਲਿਆਂਣਾ ਸੀ ਵੇ ਲਿਆਣਾ ਸੀ
ਵੇ ਪਿਓ ਤੇਰਾ ਕਾਣਾ ਸੀ

ਆਇਓ ਵੇ ਤੂੰ ਆਇਓ ਵੇ
ਪਰ ਭੈਣ ਕਿੱਥੇ ਛੱਡ ਆਇਓ ਵੇ
ਆਉਂਦੀ ਹੈ ਬਈ ਆਉਂਦੀ ਹੈ
ਸੂਰਮਾ ਕਜਲ ਪਾਉਂਦੀ ਹੈ

ਛੇ ਮਹੀਨੇ ਸੁਨਿਆਰਾ ਬਹਾਇਆ
ਛੇ ਮਹੀਨੇ ਸੁਨਿਆਰਾ ਬਹਾਇਆ
ਚਾਂਦੀ ਦੇ ਗਹਿਣਿਆਂ ਤੇ ਪਾਣੀ ਚੜਾਇਆ
ਪਿਤਲ ਹੀ ਪਾਉਣਾ ਸਹੀ
ਪੀਤਲ ਪੌਣਾ ਸਯੀ ਨਿਲਜੇਯੋ
ਲੱਜ ਤੁਹਨੂ ਨਯੀ

ਗਹਿਣੇ ਪੁਰਾਣਿਆਂ ਤੇ ਰਂਗ ਚੜਾਇਆ
ਗਹਿਣੇ ਪੁਰਾਣਿਆਂ ਤੇ ਰਂਗ ਚੜਾਇਆ
ਸਾਡੀ ਤਾਂ ਬੀਬੀ ਦੇ ਪਸੰਦ ਨਯੀ ਆਯਾ
ਨਵੇਯ ਘੜੌਨੇ ਸਾਈ
ਨਵੇਯ ਘੜੌਨੇ ਸਾਈ ਨਿਲਜੇਯੋ
ਲੱਜ ਤੁਹਨੂ ਨਯੀ

Curiosidades sobre la música Sade Tan Vehre Mud Makayee Da [Asa Singh Mastana] del सुरिंदर कौर

¿Quién compuso la canción “Sade Tan Vehre Mud Makayee Da [Asa Singh Mastana]” de सुरिंदर कौर?
La canción “Sade Tan Vehre Mud Makayee Da [Asa Singh Mastana]” de सुरिंदर कौर fue compuesta por Traditional, K S narula.

Músicas más populares de सुरिंदर कौर

Otros artistas de Film score