Loki Poojan Rub
ਲੋਕੀਂ ਪੂਜਨ ਰਬ
ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਲੋਕੀਂ ਪੂਜਨ ਰਬ
ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਵੇ ਸਾਨੂਉਂ ਸੌ ਮਕੇਆ ਦਾ ਹਜ
ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਨਾ ਇਸ਼ ਵਿਚ ਕਿਸੇ ਤਨ ਦੀ ਮਿੱਟੀ
ਨਾ ਇਸ਼ ਵਿਚ ਕਿਸੇ ਮਨ ਦਾ ਕੂੜਾ
ਨਾ ਇਸ਼ ਵਿਚ ਕਿਸੇ ਤਨ ਦੀ ਮਿੱਟੀ
ਨਾ ਇਸ਼ ਵਿਚ ਕਿਸੇ ਮਨ ਦਾ ਕੂੜਾ
ਅਸਾਂ ਚਾਡ਼ ਛੱਡਿਆ ਛਜ
ਵੇ ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਜਦ ਪੀੜਾ ਮੇਰੇ ਪੈਰੀਂ ਪਾਇਆ
ਸਿਦਕ ਮੇਰਾ ਦੇ ਸਦਕੇ ਗਇਆ
ਜਦ ਪੀੜਾ ਮੇਰੇ ਪੈਰੀਂ ਪਇਆ
ਸਿਦਕ ਮੇਰਾ ਦੇ ਸਦਕੇ ਗਇਆ
ਸਾਨੂਉਂ ਵੇਖਣ ਆਇਆ ਜਗ
ਵੇ ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਅਸਾਂ ਤਾਂ ਇਸ਼ਕੇ ਰੁਤਬਾ ਪ੍ਯਾ
ਲੋਕ ਵਧੀਆ ਦੇਵਣ ਆਇਆ
ਅਸਾਂ ਤਾਂ ਇਸ਼ਕੇ ਰੁਤਬਾ ਪ੍ਯਾ
ਲੋਕ ਵਧੀਆ ਦੇਵਣ ਆਇਆ
ਸਾਡੇ ਰੋਯਾ ਗਲ ਨੁਉਂ ਲਗ
ਵੇ ਮੈ ਤੇਰਾ ਵਿਰਹੜਾ
ਲੋਕੀਂ ਪੂਜਨ ਰਬ
ਮੈਨੂੰ ਤਾਂ ਕੁਝ ਸਮਝ ਨਾ ਆਈ
ਦੁਨੀਆਂ ਮੈਨੂੰ ਦੱਸਣ ਆਈ
ਮੈਨੂੰ ਤਾਂ ਕੁਝ ਸਮਝ ਨਾ ਆਈ
ਦੁਨੀਆਂ ਮੈਨੂੰ ਦੱਸਣ ਆਈ
ਸਾਨੂ ਤਖ਼ਤ ਬਿਠਾਇਆ ਅੱਜ
ਵੇ ਤੇਰਾ ਵਿਰਹੜਾ
ਲੋਕੀਂ ਪੂਜਨ ਰਬ