Kanna Vich Mundra Pa
ਸੇਤੀਏ ਨੀ ਸੇਤੀਏ ਹਵੇਲੀ ਦੀਏ ਮਲੀਕੇ
ਨੀ ਜੋਗੀਆਂ ਨੂੰ ਪਿੱਛੇ ਆ ਨੀ ਪਾ
ਭਲਾ ਵੇ ਮੈਨੂੰ ਤੇਰੀ ਸੋਹ
ਨੀ ਜੋਗੀਆਂ ਨੂੰ ਪਿੱਛੇ ਆ ਨੀ ਪਾ
ਗੇੜਿਆ ਚ ਤਾੜਦਾ ਦੁ ਫਿਰਦਾ ਜਨਾਨੀਆਂ ਨੂੰ
ਕੰਨਾਂ ਵਿੱਚ ਮੁੰਦਰਾਂ ਵੇ ਤੂੰ ਪਾ
ਭੱਲਾ ਵੇ ਮੈਨੂੰ ਤੇਰੀ ਸੋਹ
ਕੰਨਾਂ ਵਿੱਚ ਮੁੰਦਰਾਂ ਵੇ ਤੂੰ ਪਾ
ਕੱਚੀਆਂ ਕਵਾਰੀਆਂ ਨਾਲ ਲੈਣ ਕਦੇ ਪੰਗਾ ਨੀ
ਕੱਚੀਆਂ ਕਵਾਰੀਆਂ ਨਾਲ ਲੈਣ ਕਦੇ ਪੰਗਾ ਨੀ
ਤਿੱਲੇ ਵਾਲਾ ਸਾਧ ਤੇਰਾ ਕਰ ਦੁਗਾ ਕੰਗਾ ਨੀ
ਡੰਗਰਾਂ ਦੇ ਨਾਲ ਸੇਤੀਏ ਘਸਾਈਏ ਲਈਏ
ਪਤਣੋ ਨੀ ਸੁੱਥਣ ਬਚਾ
ਭੱਲਾ ਵੇ ਮੈਨੂੰ ਤੇਰੀ ਸੋਹ
ਨੀ ਜੋਗੀਆਂ ਨੂੰ ਪਿੱਛੇ ਆ ਨੀ ਪਾ
ਅੱਖ ਤੇਰੀ ਲਾਲ ਲਗੇ ਤੂੰ ਲੁੱਚੀਆਂ ਦਾ ਪੀਰ ਵੇ
ਅੱਖ ਤੇਰੀ ਲਾਲ ਲਗੇ ਤੂੰ ਲੁੱਚੀਆਂ ਦਾ ਪੀਰ ਵੇ
ਵੇ ਬੁਝ ਮੇਰੀ ਭਾਭੀ ਕੌਣ
ਵੇ ਬੁਝ ਮੇਰੀ ਭਾਭੀ ਕੌਣ ਕੌਣ ਮੇਰਾ ਵੀਰ ਵੇ
ਮੰਨ ਵਾਲੇ ਸਿਤਾਰ ਤੇਰੇ ਡਿੱਗ ਪਾਉਂਗੇ ਪੈਰੀ ਤੇਰੇ
ਜਦ ਮੈ ਢੀਡ ਵਾਲੀ ਗੱਲ ਦੇਣੀ ਬਤਾ
ਭੱਲਾ ਵੇ ਮੈਨੂੰ ਤੇਰੀ ਸੋਹ
ਮੈ ਢੀਡ ਵਾਲੀ ਗੱਲ ਦੇਣੀ ਬਤਾ
ਸੇਤੀਏ ਨੀ ਦੱਸੇ ਤੇਰੀ ਹੱਥ ਦੀ ਲਕੀਰ ਨੀ
ਸੇਤੀਏ ਨੀ ਦੱਸੇ ਤੇਰੀ ਹੱਥ ਦੀ ਲਕੀਰ ਨ
ਸਹੇਦੇ ਦੀ ਤੂੰ ਭੈਣ ਲਗੇ ਭਾਭੀ ਤੇਰੀ ਹੀਰ ਨੀ
ਰੱਜੂ ਤੇਰਾ ਬਾਪ ਤੇ ਮੁਰਾਦ ਦੀ ਮਸ਼ੂਕ
ਨੀ ਯਾਰੀ ਲਈ ਤੂੰ ਬਲੋਚ ਨਾਲ ਲਾ
ਭੱਲਾ ਵੇ ਮੈਨੂੰ ਤੇਰੀ ਸੋਹ
ਯਾਰੀ ਲਈ ਤੂੰ ਬਲੋਚ ਨਾਲ ਲਾ
ਪਟਿਆ ਫਿਰੇ ਤੂੰ ਕਿਸੇ ਟੂਣੇਹਾਰੀ ਨਾਰ ਦਾ
ਪਟਿਆ ਫਿਰੇ ਤੂੰ ਕਿਸੇ ਟੂਣੇਹਾਰੀ ਨਾਰ ਦਾ
ਸੋਲਾਹ ਆਨੇ ਸੱਚੀਆਂ ਤੂੰ ਤਾਂਹਿਓ ਉਚਾਰਦਾ
ਵੇ ਮੇਰੇ ਵਾਂਗੋਂ ਤੈਨੂੰ ਵੀ ਆਉਂਦਾ ਯਾਰ ਵਿੱਚੋ ਨਜ਼ਰ ਖੁਦਾ
ਭਲਾ ਵੇ ਮੈਨੂੰ ਤੇਰੀ ਸੋਹ
ਯਾਰ ਵਿੱਚੋ ਨਜ਼ਰ ਖੁਦਾ
ਸੇਤੀਏ ਨੀ ਸੇਤੀਏ ਹਵੇਲੀ ਦੀਏ ਮਲੀਕੇ
ਨੀ ਜੋਗੀਆਂ ਨੂੰ ਪਿੱਛੇ ਆ ਨੀ ਪਾ
ਭਲਾ ਵੇ ਮੈਨੂੰ ਤੇਰੀ ਸੋਹ
ਕੰਨਾਂ ਵਿੱਚ ਮੁੰਦਰਾਂ ਵੇ ਪਾ