Jutti Kasuri

Nand Lal Noorpuri, Traditional, Gian Chand, K S narula

ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ

ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜਾ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ ਹੋਏ
ਮਾਹੀਯਾ ਪੈਦਲ ਲੇ ਗਯਾ

ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ
ਕਢਿਯਾ ਘੁੰਡ ਕੁਜ ਕਿਹ ਨਾ ਸ੍ਕ੍ਦੀ
ਦਿਲ ਮੇਰਾ ਸ਼ਰਮਾਵਾਦਾ ਹੋਏ
ਦਿਲ ਮੇਰਾ ਸ਼ਰਮਾਵਾਦਾ

ਸੋਲ ਪਿੰਨੀਆ ਪੈ ਫੂਲੇ ਸਾਥੋ ਤੁਰਿਯਾ ਜਾਏ ਨਾ
ਸੱਜਰਾ ਜੋਬਣ ਸਿਖਰ ਦੁਪਿਹਿਰਾ
ਤਰਸ ਸੋਹਣਾ ਖਾਏ ਨਾ ਹੋਏ
ਤਰਸ ਸੋਹਣਾ ਖਾਏ ਨਾ

ਪੈਰਾਂ ਦੇ ਵਿਚ ਪੈ ਗਏ ਛਾਲੇ ਮੂਹ ਮੇਰਾ ਕੁਮਲਾਵਂਦਾ
ਮਾਹੀਯਾ ਤੁਰਦਾ ਜਾਏ ਅਗੇਰੇ
ਪਿਛਾ ਨਾ ਝਾਤੀ ਪਾਵਾਦਾ ਹੋਏ
ਪਿਛਾ ਨਾ ਝਾਤੀ ਪਾਵਾਦਾ

ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ

Curiosidades sobre la música Jutti Kasuri del सुरिंदर कौर

¿Quién compuso la canción “Jutti Kasuri” de सुरिंदर कौर?
La canción “Jutti Kasuri” de सुरिंदर कौर fue compuesta por Nand Lal Noorpuri, Traditional, Gian Chand, K S narula.

Músicas más populares de सुरिंदर कौर

Otros artistas de Film score