Agg Paniyan Ch Layi Raat Nu
ਓ ਸਾਵਾ ਘੁੰਡ ਚੁਕ ਕੇ
ਵੇ ਘੁੰਡ ਚੁਕ ਕੇ, ਜੱਦ ਕੀਕਲੀ ਮੈਂ ਪਾਯੀ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਮੈਂ ਮਰਗੀ ਪਾਨੀਆ ਚ ਹਾਨਿਆ , ਮੈਂ ਲਾਯੀ ਰਾਤ ਨੂ
ਮਾਰਾ ਜੱਦ ਛਾਲ , ਚੁੰਨੀ ਮੋਡੇਆ ਤੇ ਸੁੱਟ ਕੇ
ਮਾਰਾ ਜੱਦ ਛਾਲ , ਚੁੰਨੀ ਮੋਡੇਆ ਤੇ ਸੁੱਟ ਕੇ
ਅਂਬੜਾਂ ਤੌਂ ਤਾਰੇ ਵੀ ਪਾਏ, ਡਿਗਦੇ ਨੇ ਟੁੱਟ ਕੇ
ਅਂਬੜਾਂ ਤੌਂ ਤਾਰੇ ਵੀ ਪਾਏ, ਡਿਗਦੇ ਨੇ ਟੁੱਟ ਕੇ
ਓ ਵੇਖ ਚੰਨ ਨੂ ਤਰੇਲੀ ਠੰਡੀ, ਆਯੀ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਖੜ ਜਾਂਦੇ ਰਹੀ ਮੇਰੀ ਸੁਨ ਕ ਅਵਾਜ ਵੇ
ਖੜ ਜਾਂਦੇ ਰਹੀ ਮੇਰੀ ਸੁਨ ਕ ਅਵਾਜ ਵੇ
ਸੋਨੇ ਤੇ ਸੁਹਾਗਾ ਪੈਂਦਾ ਝੰਝੜਾ ਦਾ ਸਾਜ ਵੇ
ਸੋਨੇ ਤੇ ਸੁਹਾਗਾ ਪੈਂਦਾ ਝੰਝੜਾ ਦਾ ਸਾਜ ਵੇ
ਓ ਗੁੱਟ ਸੱਪਣੀ ਦੀ ਬੰਨ ਗਈ ਦੁਹਾਈ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਬੁੱਤ ਬਣ ਵਿਹਿੰਦੇ ਮੈਨੂ, ਬੁਢੇ ਤੇ ਜਵਾਨ ਵੇ
ਬੁੱਤ ਬਣ ਵਿਹਿੰਦੇ ਮੈਨੂ, ਬੁਢੇ ਤੇ ਜਵਾਨ ਵੇ
ਵੇਖ ਮੇਂ ਤੌਰ ਪਾਏ, ਡੋਲਦੇ ਈਮਾਨ ਵੇ
ਵੇਖ ਮੇਂ ਤੌਰ ਪਾਏ, ਡੋਲਦੇ ਈਮਾਨ ਵੇ
ਓ ਸਿਧਾ ਜੋਗਿਆ ਦੀ ਹੋਸ਼ ਮੈਂ, ਭੁਲਾਯੀ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਵੇਖ ਮੇਰਾ ਗਿੱਦਾ ਲੋਕਿ ਹੋਏ ਮਗਮੁਰ ਯੇ
ਵੇਖ ਮੇਰਾ ਗਿੱਦਾ ਲੋਕਿ ਹੋਏ ਮਗਮੁਰ ਯੇ
ਜੱਟਾਂ ਦਿਆ ਟਾਹਨਿਆ ਨੂ ਆ ਗਯਾ ਸਰੂਰ ਯੇ
ਜੱਟਾਂ ਦਿਆ ਟਾਹਨਿਆ ਨੂ ਆ ਗਯਾ ਸਰੂਰ ਯੇ
ਓ ਜਦੋਂ ਥੋਡੀ ਜਿਹੀ, ਨੈਨਾ ਤੌਂ ਪਿਲਾਯੀ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਮੈਂ ਮਰਗੀ ਪਾਨੀਆ ਚ ਹਾਨਿਆ , ਮੈਂ ਲਾਯੀ ਰਾਤ ਨੂ
ਮੈਂ ਮਰਗੀ ਪਾਨੀਆ ਚ ਹਾਨਿਆ , ਮੈਂ ਲਾਯੀ ਰਾਤ ਨੂ
ਵੇ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ
ਓਏ ਅੱਗ ਪਾਨੀਆ ਚ ਹਾਨਿਯਾ, ਮੈਂ ਲਾਯੀ ਰਾਤ ਨੂ