Kive Mukhde

Khan, Jain

ਤੂ ਮੇਰਾ ਮੈਂ ਤੇਰੀ ਹੋਯੀ
ਤੇਰੇ ਵਰਗਾ ਹੋਰ ਨਾ ਕੋਈ
ਤੂ ਮੇਰਾ ਮੈਂ ਤੇਰੀ ਹੋਯੀ
ਤੇਰੇ ਵਰਗਾ ਹੋਰ ਨਾ ਕੋਈ
ਤੇਰੇ ਕਦਮਾ ਚ ਮਿਲ ਜਾਂ ਥਾਵਾਂ
ਤੇਰੇ ਕਦਮਾ ਚ ਮਿਲ ਜਾਂ ਥਾਵਾਂ
ਵੇ ਤੇਰੇ ਵਿੱਚੋ ਰੱਬ ਦਿਸ੍ਦਾ
ਵੇ ਤੇਰੇ ਵਿੱਚੋ ਰੱਬ ਦਿਸ੍ਦਾ
ਸੋਹਣੀਆਂ ਵੇ ਤੇਰੇ ਵਿੱਚੋ ਰੱਬ ਦਿਸ੍ਦਾ
ਵੇ ਤੇਰੇ ਵਿੱਚੋ ਰੱਬ ਦਿਸ੍ਦਾ ਵੇ ਤੇਰੇ
ਰੱਬ ਦਿਸਦਾ ..ਆ ਆ ਆ
ਆ ਆ ਆ ਆ
ਤੇਰੀ ਦੀਦ ਨੂੰ ਤਰਸੇ ਅੱਖੀਆਂ
ਤਕ ਤਕ ਤੇਰੀਆਂ ਰਾਹਵਾਂ ਥੱਕਿਆ
ਤੇਰੀ ਦੀਦ ਨੂੰ ਤਰਸੇ ਅੱਖੀਆਂ
ਤਕ ਤਕ ਤੇਰੀਆਂ ਰਾਹਵਾਂ ਥੱਕਿਆ
ਜਾ ਵੇ ਸਾਜ੍ਣਾ ਤੂ ਲਾ ਗਯਾ ਲਾਰਾ
ਝੂਠੇ ਸਾਜ੍ਣਾ ਤੂ ਲਾ ਗਯਾ ਲਾਰਾ
ਵੇ ਤੇਰੇ ਵਿੱਚੋ ਰੱਬ ਦਿਸਦਾ
ਵੇ ਤੇਰੇ ਵਿੱਚੋ ਰੱਬ ਦਿਸਦਾ
ਸੋਹਣੀਆਂ
ਵੇ ਤੇਰੇ ਵਿੱਚੋ ਰੱਬ ਦਿਸਦਾ
ਵੇ ਤੇਰੇ ਵਿੱਚੋ ਰੱਬ ਦਿਸਦਾ
ਕਿਵੇਂ ਮੁਖੜੇ ਤੋ ਨਜ਼ਾਰਾ ਹਟਾਵਾਂ
ਕਿਵੇਂ ਮੁਖੜੇ ਤੋ ਨਜ਼ਾਰਾ ਹਟਾਵਾਂ
ਵੇ ਤੇਰੇ ਵਿੱਚੋ ਰੱਬ ਦਿਸਦਾ
ਵੇ ਤੇਰੇ ਵਿੱਚੋ ਰੱਬ ਦਿਸਦਾ
ਸੋਹਣੀਆਂ

Curiosidades sobre la música Kive Mukhde del राहुल जैन

¿Quién compuso la canción “Kive Mukhde” de राहुल जैन?
La canción “Kive Mukhde” de राहुल जैन fue compuesta por Khan, Jain.

Músicas más populares de राहुल जैन

Otros artistas de Film score