Batti Bal Ke [LoFi Flip]
Hansraj Bahl, MALIK VERMA
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਓਸ ਨੂ ਨਾ ਚੰਗੀ ਤਰਹ
ਗਲੀ ਦੀ ਪਿਹਿਚਾਣ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਰਾਤ ਹਨੇਰੀ ਮੇਰਾ
ਮਾਹੀ ਅਣਜਾਨ ਆਏ
ਬੂਹਾ ਖੋਲ ਕੇ
ਨੀ ਬੂਹਾ ਖੋਲ ਕੇ ਮੈਂ
ਚੋਰੀ ਚੋਰੀ ਤੱਕਨਿਯਾਂ
ਓਹਨੂ ਪੁਛਹਨਾ ਪਾਵੀ ਨਾ ਘਰ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਕੁੱਟ ਕੁੱਟ ਚੂਰੀਆਂ ਮੈਂ
ਚੰਨ ਲਯੀ ਰਖਿਆ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾਨ
ਦੁਧ ਨੂ ਉਬਾਲ ਕੇ ਤੇ
ਝੱਲਨੀਯਾਂ ਪਖਿਯਾਨ
ਕਦੀ ਬੇਹਨਿਯਾਂ
ਕਦੀ ਬੇਹਨਿਯਾਂ ਤੇ ਉਠ ਉਠ ਨੱਸਨਿਯਾਂ
ਅੱਗੇ ਲੰਘ ਨਾ ਜਾਵੇ ਚੰਨ ਮੇਰਾ
ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨੀ ਆਂ