Mood Banaleya

Amruta Fadnavis

ਪਲਕਾ ਬਾਜ਼ਾਰ ਵਿਚੋਂ
ਝਾਂਜਰਾਂ ਮਾਂਗਾ ਦੇ
ਗੋਲ ਗੋਲ ਪੈਜਣ ਵਿਚ
ਹਥ ਨਾ ਲੀਪਾ ਦੇ

ਹਾਏ ਪਲਕਾ ਬਾਜ਼ਾਰ ਵਿਚੋਂ
ਝਾਂਜਰਾਂ ਮਾਂਗਾ ਦੇ
ਗੋਲ ਗੋਲ ਪੈਜਣ ਵਿਚ
ਹਥ ਨਾ ਲੀਪਾ ਦੇ

ਸਜਕੇ ਸੰਵਾਰ ਕੇ ਮੈਂ ਹੋਣਾ ਤੈਇਯਰ ਵੇ
ਫਿਰ ਮੈਨੂ ਲੇ ਜਾਵੀ ਕ੍ਲਬ ਵਿਚ ਯਾਰ

ਅੱਜ ਮੈਂ ਹਾਏ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ
ਕਿਤੁ ਕਰਨਗੇ ਸਾਰੀ ਰਾਤ
ਮਾਹੀ ਅੱਜ ਨੀ ਤਕਣਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ

ਤੇਰੇ ਰੰਗ ਰੂਪ ਦੀ ਹੋ ਗਾਯੀ ਮੈਂ ਫਨ ਵੇ
ਤੇਰੇ ਸੰਗ ਨਾਚਾਂ ਲਾਯੀ ਕਦੋਂ ਦੀ ਬੇਚਿਆਂ ਵੇ
ਤੇਰੇ ਰੰਗ ਰੂਪ ਦੀ ਹੋ ਗਾਯੀ ਮੈਂ ਫਨ ਵੇ
ਤੇਰੇ ਸੰਗ ਨਾਚਾਂ ਲਾਯੀ ਕਦੋਂ ਦੀ ਬੇਚਿਆਂ ਵੇ

ਸਾਰੇ ਮੁੰਡੇਯਨ ਨੂ ਚਹਾਦ ਕੇ
ਬਸ ਤੈਨੂ ਹੀ ਤੱਕਣਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ

ਕਿਤੁ ਕਰਨਗੇ ਸਾਰੀ ਰਾਤ
ਮਾਹੀ ਅੱਜ ਨੀ ਤਕਣਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ

ਨਚਨਾ ਨਚਨਾ ਮੇਰੇ ਨਾਲ baby
ਸਾਜ੍ਣਾ ਸਾਜ੍ਣਾ ਮੁਝੇ ਬਣਾ ਲੇ baby
ਤੱਕਣਾ ਤੱਕਣਾ ਤੇਰੀ moves ਨੂ baby
ਮਾਰ ਜਾਵਾਂਗੇ ਗੁੱਡ ਖਾ ਕੇ

ਨਚਨਾ ਨਚਨਾ ਮੇਰੇ ਨਾਲ baby
ਸੱਜਣਾ ਸੱਜਣਾ ਮੁਝੇ ਬਣਾ ਲੇ baby
ਤੱਕਣਾ ਤੱਕਣਾ ਤੇਰੀ moves ਨੂ baby
ਮਾਰ ਜਾਵਾਂਗੇ ਗੁੱਡ ਖਾ ਕੇ

ਤੇਰੇ ਉੱਤੇ ਹੱਕ ਆਏ
ਥਾਂਹੀ ਤੈਨੂ ਕਿਹਨਿਯਾ
Boyfriend ਤੂ ਮੇਰਾ
ਤੇਰੇ ਭਰੋਸੇ ਰਿਹਨਿਯਾ

ਕ੍ਯੂਂ ਮੇਰੇ ਲਾਯੀ ਤੂ
Wallet ਆਪਣੇ ਖਾਲੀ ਕਰਦਾ ਆਏ
Gift ਦੇ ਨਾਲ ਕ੍ਯੂਂ ਸ਼ਾਪਿਂਗ ਵੇਲ
ਬਾਗ ਭਰਦਾ ਆਏ

ਮੈਂ ਛਨਿਯਨ ਤੂ ਮੈਨੂ ਰੱਜਕੇ ਨਚਾ ਲ
ਕਦੋਂ ਦੀ ਮੈਂ ਰੇਡੀ ਤੂ ਵੀ ਹੋਜਾ ਤੈਇਯਰ

ਅੱਜ ਮੈਂ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ

ਕਿਤੁ ਕਰਨਗੇ ਸਾਰੀ ਰਾਤ
ਮਾਹੀ ਅੱਜ ਨੀ ਤਕਣਾ ਵੇ
ਅੱਜ ਮੈਂ ਮੂਡ ਬਣਾ ਲਿਯਾ ਆਏ
ਤੇਰੇ ਨਾਲ ਹੀ ਨਚਨਾ ਵੇ

ਨਚਨਾ ਨਚਨਾ ਮੇਰੇ ਨਾਲ baby
ਸੱਜਣਾ ਸੱਜਣਾ ਮੁਝੇ ਬਣਾ ਲੇ baby
ਤੱਕਣਾ ਤੱਕਣਾ ਤੇਰੀ moves ਨੂ baby
ਮਾਰ ਜਾਵਾਂਗੇ ਗੁੱਡ ਖਾ ਕੇ

Músicas más populares de अमृता फडणवीस

Otros artistas de Film score