Santaali (47)
Yo ,It's your man
GD ON THE MIC/47
ਜਦੋਂ ਸੰਤਾਲੀ ਚੱਲੇ, ਚੱਲੇ, ਸੀਧਾ automatic,
ਜੱਦ ਮੈਂ step ਕਰਾ’ਨ, gd on the mic, ਔਰ-ਓ-panic,
ਹੋਗੇ ਸਾਰੇ, ਬੋਹੋਟ ਓ planning ਕਰਨ ਲੱਗੇ, ਮੈਂ ਭਾਰਤੀਯਾ ਸੈਨਿਕ
ਓ, terrorist ਵਾਂਗੂ ਮਰਨ ਲੱਗ ਗੇ
ਫੋਨ dnd ਤੇ, ਮੁੰਡਾ ਛ੍ਡ ਤੇ ਜਿਵੇਂ
5th dimension, honorable mention,
ਇਥੇ ਕੋਈ ਨੀ ਖਡ਼ਾ ਹੇਗਾ ਮੇਰੇ ਨਾਲ,
ਬੁਰਾ ਹਾਲ ਕਾਰਾਂ ਵਰ੍ਸ ਚ ਮੈਂ ਬਵਾਲ ਕਰਾ’ਨ, ਮੇਨੂ ਨੀ ਕੋਈ tension
You know what? I ain’t even gotta shit in this part
Let me go here
Go, ਹੁਣ ਕਰਾ’ਨ ਮੈਂ switch flow, ਖਿਚ ਲੋ ਤਿਆਰੀ
ਨਿਕਲੋ ਬਹਿਰ easy ਨਹੀ ਮੇਰੇ ਵਰਗਾ ਲਿਖਣਾ
ਮੇਰੀ ਗੱਲ ਲਿਖ ਲੋ, sick dope
ਜਿਹੇ words ਉਸੇ ਕਰਦੇ ਨੇ ਮੁੰਡੇ ਮੇਰੇ ਲਯੀ
ਫ੍ਯੂਜ਼ ਉਦਾਵਾਂ ਮੈਂ ਤੇਰੀ ਜਿਵੇਂ ਤੇਰੀ light ਗਯੀ
ਮੇਰੀ ਵਾਰੀ ਆਗਿ ਕਾਕਾ, ਹੁਣ ਤੇਰੀ flight ਗਯੀ
ਜਿਹਨਾ ਪੇਚਾ ਪਾ ਲੇਂਗਾ ਕੋਈ ਚੋਟਤੀ ਮੋਤੀ ਕੀਤੇ ਨਹੀ ਮੈਂ
Lightning ਹੈਂ speed, teeth whitening ਹੈਂ , industry
Fake shit, ਮੇਨੂ ਤਾਂ ਪਸੰਦ ਹੈਂ ਗਾਨੇ, in my feel,
1 ਦੇ ਅੱਗੇ 7 ਜ਼ੀਰੋ ਚਾਹੀਦੇ ਨੇ ਮੇਨੂ, in my deal,
You know what I mean, you know what I mean,
Gd in the building, gates ਕਰੋ seal,
As I make a bloodbath of these rappers ਤੁੱਸੀ popcorn ਲੈਕੇ ਬੇਹਿਕੇ ਦੇਖੋ ਏ scene,
ਜਿਸ ਚ ਅੱਸੀ ਅਈਈਏ, ਓ ਅਲਗ tax bracket ਹੈਂ
ਘਰ ਦੀ ਰੋਟੀ ਯਾਰਾ ਲਯੀ, ਹੋਰਾ ਲਯੀ food packet ਹੈਂ,
ਲੋ ਮਿਠਾ ਖਾਓ,
ਨਾ ਏਹ੍ਨਾ,
ਨਾ ਏਹ੍ਨਾ ਮਿਠਾ ਪਾਓ,
ਗੱਲ ਤੇ ਸਿਧਾ ਆਓ